The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

PRESENT INDEFINITE ACTIVE PASSIVE TENSE IN PUNJABI

PRESENT INDEFINITE TENSE:
ACTIVE PASSIVE:

1. Active Voice ਵਿੱਚ (Subject) Sentences ਬਣਾਇਆਂ ਜਾਂਦਾ ਹੈ। ਭਾਵ ਕਰਤਾ ਜੋ ਕੰਮ ਕਰ ਰਿਹਾ ਹੈ, ਉਹਨਾਂ ਸਭ ਤੋਂ ਅੱਗੇ ਰੱਖਿਆ ਜਾਂਦਾ ਹੈ।

2. Passive Voice ਵਿੱਚ Object ਨੂੰ ਅੱਗੇ ਰੱਖਿਆ ਜਾਂਦਾ ਹੈ। ਇਸ ਤਰਾਂ ਦੇ ਵਾਕਾਂ ਵਿੱਚ Subject ਦੀ ਥਾਂ ਤੇ Object ਅਤੇ Object ਦੀ ਥਾਂ ਤੇ Subject ਰੱਖਿਆਂ ਜਾਂਦਾ ਹੈ।

Note: – Passive Voice ਵਿੱਚ ਹਮੇਸ਼ਾ V3 ਲਗਾਈ ਜਾਂਦੀ ਹੈ।

ਕੁੱਲ 12 Tense ਵਿੱਚੋਂ 8 Tense ਹੀ Passive ਵਿੱਚ Change ਹੁੰਦੇ ਹਨ।

  1. Present Indefinite 
  2. Past Indefinite
  3. Future Indefinite
  4. Present Continuous 
  5. Past Continuous
  6. Present Perfect
  7. Past Perfect
  8. Future Perfect
Present Indefinite Tense:
Sr. No                                                                Active                                                          Passive
 Rules: – S+ s/es +v1 +oRules: – O+ is/am/are+ v3+ (by +s)
1.

ਉਹ ਹਰ ਰੋਜ਼ ਖਾਣਾ ਬਣਾਉਂਦੀ ਹੈ।

She cooks food every day.

ਖਾਣਾ ਹਰ ਰੋਜ਼ ਉਸ ਦੇ ਦੁਆਰਾ ਬਣਾਇਆ ਜਾਂਦਾ ਹੈ।

Food is cooked by him every day.

2.

ਬੱਚੇ ਕ੍ਰਿਕੇਟ ਖੇਡਦੇ ਹਨ।

The children play cricket.

ਕ੍ਰਿਕੇਟ ਬੱਚਿਆਂ ਦੁਆਰਾ ਖੇਡਿਆਂ ਜਾਂਦਾ ਹੈ।

Cricket is played by children.

3. 

ਰਮਨ ਅੰਗਰੇਜ਼ੀ ਸਿੱਖਦੀ ਹੈ।

Raman learns English.

ਅੰਗਰੇਜ਼ੀ ਰਮਨ ਦੁਆਰਾ ਸਿੱਖੀ ਜਾਂਦੀ ਹੈ।

English is learnt by Raman.

4.

ਮੋਹਨ ਕੱਪੜੇ ਖਰੀਦਦਾ ਹੈ।

Mohan buys clothes.

ਕੱਪੜੇ ਮੋਹਨ ਦੁਆਰਾ ਖ਼ਰੀਦੇ ਜਾਂਦੇ ਹਨ।

The clothes are bought by Mohan.

5.

ਉਹ ਹਮੇਸ਼ਾ ਸੱਚ ਬੋਲਦਾ ਹੈ।

He always speaks the truth.

ਸੱਚ ਉਸਦੇ ਦੁਆਰਾ ਬੋਲਿਆਂ ਜਾਂਦਾ ਹੈ।

The truth is always spoken by him.

6.

ਮੈਂ ਉਸਨੂੰ ਇੱਕ ਖ਼ਤ ਲਿਖਦੀ ਹਾਂ।

I write a letter.

ਇੱਕ ਖ਼ਤ ਮੇਰੇ ਦੁਆਰਾ ਲਿਖਿਆਂ ਗਿਆ ਹੈ।

A letter is written to her by me.

7.

ਅਸੀਂ ਦੀਵਾਰਾਂ ਤੇ ਰੰਗ ਕਰਦੇ ਹਾਂ।

we paint the walls.

ਦੀਵਾਰਾਂ ਸਾਡੇ ਦੁਆਰਾ ਰੰਗੀਆਂ ਜਾਂਦੀਆ ਹਨ।

The walls are painted by us.

8.

ਉਹ ਮਿਠਾਈ ਡੱਬੇ ਵਿੱਚ ਰੱਖਦੀ ਹੈ।

She puts the sweet in the box.

ਮਿਠਾਈ ਉਸਦੇ ਦੁਆਰਾ ਡੱਬੇ ਵਿੱਚ ਰੱਖੀ ਜਾਂਦੀ ਹੈ।

The sweets are put in the box by her.

9.

ਡਾਕਟਰ ਤੁਹਾਨੂੰ ਕੁਝ ਪ੍ਰਸ਼ਨ ਪੁੱਛਦਾ ਹੈ।

Doctor asks some questions to you.

ਤੁਹਾਨੂੰ ਡਾਕਟਰ ਦੁਆਰਾ ਕੁਝ ਪ੍ਰਸ਼ਨ ਪੁੱਛੇ ਜਾਂਦੇ ਹਨ।

Some questions by the doctor.

10.

ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਰਦੇ ਹਾਂ।

We respect our elders.

ਸਾਡੇ ਦੁਆਰਾ ਸਾਡੇ ਵੱਡਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ।

Our elders are respected by us.

Practice Examples:
  1. We warn him for coming late.
  2. Laborers repair the telephone lines.
  3. He manages shows very well.
  4. She prepares tea.
  5. The judge asks you some questions.
  6. children go to school.
  7. He laughs every day.
  8. Tears come into my eyes.
  9. A rainbow appears in the sky.
  10. Ran studies in 10th class. 
Negative Sentences:

1. Passive Voice ਵਿੱਚ Negative Sentences ਵਿੱਚ Helping verb ਦੇ ਨਾਲ not ਲਗਾਇਆਂ ਜਾਂਦਾ ਹੈ। 

2. ਸਾਰੇ Active Sentences Passive ਵਿੱਚ change ਨਹੀਂ ਹੁੰਦੇ ਹਨ।

ਜਿਵੇਂ : – I go to school, temple, college, hospital, bus stand, railway station ਇਹ Sentences passive ਵਿੱਚ change ਨਹੀ ਹੁੰਦੇ ਹਨ।

Sr. No                                                        Active                                                           Passive
 Rules: – S + do/ does+ not+ v1+oRules: – O+ is/ am/are +not+v3+ (by + s)
1.

ਉਹ ਆਪਣਾ ਘਰ ਐਤਵਾਰ ਨੂੰ ਸਾਫ਼ ਨਹੀ ਕਰਦੇ ਹਨ।

They don’t clean the house every Sunday.

ਉਹਨਾਂ ਦੁਆਰਾ ਐਤਵਾਰ ਨੂੰ ਘਰ ਸਾਫ਼ ਨਹੀ ਕੀਤਾ ਜਾਂਦਾ ਹੈ।

The house is not cleaned every Sunday by them.

2.

ਉਸ ਨੂੰ ਖ਼ਬਰਾਂ ਪਸੰਦ ਨਹੀਂ ਹਨ।

She doesn’t like news.

ਖ਼ਬਰਾਂ ਉਸ ਦੁਆਰਾ ਪਸੰਦ ਨਹੀਂ ਕੀਤੀਆਂ ਜਾਂਦੀਆਂ ਹਨ।

News is not liked by her. 

3.

ਉਹ ਚਾਕਲੇਟ ਪਸੰਦ ਨਹੀਂ ਕਰਦੇ ਹਨ।

We don’t like Chocolate.

ਚਾਕਲੇਟ ਸਾਡੇ ਦੁਆਰਾ ਪਸੰਦ ਨਹੀਂ ਕੀਤੀ ਜਾਂਦੀ ਹੈ।

Chocolate is not liked by us.

4.

ਲੋਕ ਜਾਨਵਰਾਂ ਦੀ ਭਾਸ਼ਾ ਨਹੀਂ ਸਮਝਦੇ ਹਨ।

People don’t understand animal’s language.

ਜਾਨਵਰਾਂ ਦੀ ਭਾਸ਼ਾ ਲੋਕਾਂ ਦੁਆਰਾ ਨਹੀਂ ਸਮਝੀ ਜਾਂਦੀ ਹੈ।

The language of animals is not understood by people.

5.

ਉਹ ਇਸ ਪੇਟਿੰਗ ਨੂੰ ਖ਼ਰਾਬ ਨਹੀਂ ਕਰਦਾ ਹੈ।

He doesn’t damage this painting.

ਇਹ ਪੇਟਿੰਗ ਉਸਦੇ ਦੁਆਰਾ ਖ਼ਰਾਬ ਨਹੀ ਕੀਤੀ ਜਾਂਦੀ ਹੈ।

This painting is not damaged by him.

6.

ਉਹ ਸਾਪਿੰਗ ਮਾਲ ਨਹੀਂ ਜਾਂਦਾ ਹੈ।

He doesn’t go to the shopping mall. 

No change
7.

ਉਹ ਫੁੱਲ ਨਹੀਂ ਤੋੜਦੇ ਹਨ।

They don’t pluck the flowers.

ਫੁੱਲ ਉਸਦੇ ਦੁਆਰਾ ਨਹੀਂ ਤੋੜੇ ਜਾਂਦੇ ਹਨ।

Flowers are not plucked by them.

8.

ਅਸੀਂ ਇੱਥੇ ਸਿਗਰਟਨੋਸ਼ੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਾਂ।

We do not allow smoking here.

ਇੱਥੇ ਸਾਡੇ ਦੁਆਰਾ ਸਿਗਰਟਨੋਸ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।

Smoking here is not allowed by us.

9.

ਬੱਚੇ ਨਵਾਂ ਹੁਨਰ ਨਹੀਂ ਸਿੱਖਦੇ ਹਨ।

Children don’t learn new skills

ਨਵੇਂ ਹੁਨਰ ਬੱਚਿਆਂ ਦੁਆਰਾ ਨਹੀਂ ਸਿੱਖੇ ਜਾਂਦੇ ਹਨ।

New skills are not learnt by children.

Practice Example:
  1. I do not wash clothes on Sunday.
  2. They do not work hard.
  3. We do not eat green vegetables.
  4. He does not tell a lie.
  5. She does not cook food.
  6. We do not disclose the secrets.
  7. Radhika does not bring lunch.
  8. Raman does not like poems.
  9. I do not go to school.
  10. Her mother does not know to drive car.
Interrogative Tense: – 
Sr. No                                                      Active                                                     Passive
 Rules: – Do/ Does +s +v1 + o+?Rules: – Is/ Am/ Are+ o+v3+ (by +s)
1.

ਕੀ ਤੁਸੀਂ ਅੰਗਰੇਜ਼ੀ ਬੋਲਦੇ ਹੋ?

Do you speak English?

ਕੀ ਅੰਗਰੇਜ਼ੀ ਤੁਹਾਡੇ ਦੁਆਰਾ ਬੋਲੀ ਜਾਂਦੀ ਹੈ?

Is English spoken by you?

2.

ਕੀ ਉਹ ਤੁਹਾਨੂੰ ਪਸੰਦ ਕਰਦੀ ਹੈ?

Does she like you?

ਕੀ ਤੁਸੀਂ ਉਸਦੇ ਦੁਆਰਾ ਪਸੰਦ ਕੀਤੇ ਜਾਂਦੇ ਹੋ?

Are you liked by you?

3.

ਕੀ ਤੁਸੀਂ ਫਾਸਟ-ਫੂਡ ਖਾਂਦੇ ਹੋ?

Do you eat fast food?

ਕੀ ਤੁਹਾਡਾ ਦੁਆਰਾ ਫਾਸਟ- ਫੂਡ ਪਸੰਦ ਕੀਤਾ ਜਾਂਦਾ ਹੈ?

Is fast food liked by you?

4.

ਕੀ ਉਹ ਹਰ ਰੋਜ਼ ਡਾਂਸ ਕਰਦੀ ਹੈ?

Does she dance every day?

ਕੀ ਡਾਂਸ ਉਹਦੇ ਦੁਆਰਾ ਹਰ ਰੋਜ਼ ਕੀਤਾ ਜਾਂਦਾ ਹੈ?

Is dance done by her ever day?

5. 

ਕੀ ਉਹ ਮਾਸ ਖਾਂਦੇ ਹਨ?

Do you eat meat?

ਕੀ ਮਾਸ ਉਹਨਾਂ ਦੁਆਰਾ ਖਾਂਦਾ ਜਾਂਦਾ ਹੈ?

Is the meat eaten by you?

6.

ਕੀ ਉਹ ਆਪਣੀ Assignment ਪੂਰੀ ਕਰਦਾ ਹੈ?

Does he complete his assignment?

ਕੀ ਉਹਦੀ Assignment  ਉਹਦੇ ਦੁਆਰਾ ਪੂਰੀ ਕੀਤੀ ਜਾਂਦੀ ਹੈ?

Is his assignment completed by him? 

7.

ਕੀ ਤੁਸੀਂ ਆਪਣੀ ਟਿਊਸ਼ਨ ਫੀਸ ਦਿੰਦੇ ਹੋ?

Do you pay your tuition fee?

ਕੀ ਤੁਹਾਡੀ ਟਿਊਸ਼ਨ ਫੀਸ ਤੁਹਾਡੇ ਦੁਆਰਾ ਦਿੱਤੀ ਜਾਂਦੀ ਹੈ?

Is your tuition fee paid by you?

8.

ਕੀ ਉਹ ਤੁਹਾਨੂੰ ਯਾਦ ਕਰਦੀ ਹੈ?

Does she remember you?

ਕੀ ਤੁਸੀਂ ਉਹਦੇ ਦੁਆਰਾ ਯਾਦ ਕੀਤੇ ਜਾਂਦੇ ਹੋ?

Are you remember by her?

9.

ਕੀ ਤੁਸੀਂ ਸ਼ੋਸਲ ਮੀਡੀਆਂ ਦਾ ਇਸਤੇਮਾਲ ਕਰਦੇ ਹੋ?

Do you use social media?

ਕੀ ਸ਼ੋਸਲ ਮੀਡੀਆਂ ਦਾ ਇਸਤੇਮਾਲ ਤੁਹਾਡੇ ਦੁਆਰਾ ਕੀਤਾ ਜਾਂਦਾ ਹੈ?

Is social media used by you?

10.

ਕੀ ਤੁਸੀਂ ਆਪਣਾ ਪਾਠ ਯਾਦ ਕਰਦੇ ਹੋ?

Do you revise your lesson?

ਕੀ ਤੁਹਾਡਾ ਪਾਠ ਤੁਹਾਡੇ ਦੁਆਰਾ ਯਾਦ ਕੀਤਾ ਜਾਂਦਾ ਹੈ?

Is your lesson revised by you?

Practice Examples:
  1. I do not wash clothes on Sunday.
  2. They do not work hard.
  3. We do not eat green vegetables.
  4. He does not tell a lie.
  5. She does not cook food.
  6. We do not disclose the secrets.
  7. Radhika does not bring lunch.
  8. Raman does not like poems.
  9. I do not go to school.
  10. Her mother does not know to drive car.
Interrogative + Negative:
Sr. No                                                       Active                                                           Passive
 Rules: – Do/ Does +S +V1 +O +?Rules: – Is/ Am/ Are +O +Not+ V3+ (by +S)
1.

ਕੀ ਤੁਸੀਂ ਖ਼ਬਰਾਂ ਨਹੀਂ ਪੜਦੇ ਹੋ?

Do you not read news?

ਕੀ ਖ਼ਬਰਾਂ ਤੁਹਾਡੇ ਦੁਆਰਾ ਨਹੀਂ ਪੜੀਆਂ ਜਾਂਦੀਆਂ ਹਨ?

Are news not read by you?

2.

ਕੀ ਤੁਸੀਂ ਆਪਣੇ ਜੁੱਤੇ ਪਾਲਿਸ਼ ਨਹੀਂ ਕੀਤੇ ਜਾਂਦੇ ਹਨ?

Do you not polish your shoes?

ਕੀ ਜੁੱਤੇ ਤੁਹਾਡੇ ਦੁਆਰਾ ਪਾਲਿਸ਼ ਨਹੀਂ ਕੀਤੇ ਜਾਂਦੇ ਹਨ?

Are your shoes not polished by you?

3.

ਕੀ ਤੁਸੀਂ ਆਪਣਾ ਬੈਗ ਸਾਫ਼ ਨਹੀਂ ਕਰਦੇ ਹੋ?

Do you not clean your bag?

ਕੀ ਤੁਹਾਡਾ ਬੈਗ ਤੁਹਾਡੇ ਦੁਆਰਾ ਸਾਫ਼ ਨਹੀਂ ਕੀਤਾ ਜਾਂਦਾ ਹੈ?

Is your bag not cleaned by you?

4.

ਕੀ ਉਹਨੂੰ ਡਰਾਇਵਿੰਗ ਨਹੀਂ ਆਉਂਦੀ ਹੈ?

Does she not know driving?

No Change
5.

ਕੀ ਤੁਸੀਂ ਦਵਾਈ ਨਹੀਂ ਲੈਦੇ ਹੋ?

Do you not taken medicine?

ਕੀ ਦਵਾਈ ਤੁਹਾਡੇ ਦੁਆਰਾ ਨਹੀਂ ਲਈ ਜਾਂਦੀ ਹੈ?

Is medicine not taken by you?

6.

ਕੀ ਤੁਸੀਂ ਪੌਦੇ ਨਹੀਂ ਉਗਾਉਂਦੇ ਹੋ?

Do you not grow plants?

ਕੀ ਪੌਦੇ ਉਹਨਾਂ ਦੁਆਰਾ ਨਹੀਂ ਉਗਾਏ ਜਾਂਦੇ ਹਨ?

Are plants not grown by you?

7.

ਕੀ ਉਹ ਪ੍ਰਸ਼ਨ ਨਹੀਂ ਪੁੱਛਦੀ ਹੈ?

Does she not ask questions?

ਕਾ ਪ੍ਰਸ਼ਨ ਉਹਨਾਂ ਨਹੀਂ ਪੁੱਛੇ ਜਾਂਦੇ ਹਨ?

Are questions not asked by her?

8.

ਕੀ ਤੁਸੀਂ ਆਪਣਾ ਜਨਮ ਦਿਨ ਨਹੀਂ ਮਨਾਉਂਦੇ ਹੋ?

Do you not celebrate your birthday?

ਕੀ ਉਹਦੇ ਦੁਆਰਾ ਉਹਦਾ ਜਨਮ ਦਿਨ ਨਹੀਂ ਮਨਾਇਆਂ ਜਾਂਦਾ ਹੈ?

Is your birthday not celebrated by you?

9.

ਕੀ ਤੁਸੀਂ ਆਪਣੇ ਪਰਿਵਾਰ ਨਾਲ ਨਹੀਂ ਬਿਤਾਉਂਦੇ ਹੋ?

Do you not spend time with your family?

ਕੀ ਤੁਹਾਡੇ ਦੁਆਰਾ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਬਿਤਾਇਆਂ ਜਾਂਦਾ ਹੈ?

Is time not spent by you with your family?

10.

ਕੀ ਉਹ ਵੀਡੀਉ ਗੇਮ ਨਹੀਂ ਖੇਡਦੇ ਹਨ?

Do they not play video game?

ਕੀ ਵੀਡੀਉ ਗੇਮ ਉਹਨਾਂ ਦੁਆਰਾ ਨਹੀਂ ਖੇਡੀ ਜਾਂਦੀ ਹੈ?

Is video game not played by them?

Practice examples:
  1. When does she come?
  2. Why do you go to gym?
  3. How do you comb your hair?
  4. What does she learn?
  5. Where does he run his business?
  6. Do they not tell a lie?
  7. Does not she complete file?
  8. Do not they fly Kiles on the Ferrance?
  9. When does not she attend class?
  10. How don’t the follow your rules?
error: Content is protected !!
Scroll to Top