Add Your Heading Text Here
Prefix
dis
1.ਉਹ ਮੇਰੇ ਨਾਲ ਅਸਹਿਮਤ ਸੀ।
He disagreed with me.
2.ਦੇਸ਼ ਖੇਰੂੰ – ਖੇਰੂੰ ਨਹੀ ਹੋਵੇਗਾ।
The country will not disintegrate.
3.ਤੁਸੀ ਮੇਰਾ ਉਤਸਾਹ ਘਟਾ ਦਿੱਤਾ ਹੈ।
You have discouraged me.
4.ਕਿਸ ਚੀਜ਼ ਨੇ ਤੁਹਾਡਾ ਦਿਲ ਤੋੜ ਦਿੱਤਾ ਹੈ?
What has disheartened you?
5.ਉਹਦੇ ਵਿਚ ਨਿਮਰਤਾ ਦੀ ਘਾਟ ਹੈ।
He is discourteous.
6.ਉਸਨੂੰ ਆਪਣੀ ਪੜ੍ਹਾਈ ਛੱਡਣੀ ਪਈ।
He had to discontinue his studies.
7.ਉਸਦੀ ਪਤਨੀ ਅਸੰਤੁਸ਼ਟ ਹੈ।
His wife is dissatisfied.
8.ਤੁਹਾਨੂੰ ਮੇਰੇ ਤੇ ਅਵਿਸ਼ਵਾਸ ਨਹੀ ਕਰਨਾ ਚਾਹੀਦਾ ਹੈ।
you should not disbelieve me.
9.ਚੋਰ ਤੁਰੰਤ ਲੋਪ ਹੋ ਗਿਆ।
The thief disappeared in no time.
10.ਰੈਫਰੀ ਦੁਆਰਾ ਗੋਲ ਨਾਮਨਜੂਰ ਕੀਤਾ ਗਿਆ।
The goal was disallowed by the referee.
11.ਸਿਪਾਹੀ ਲੜਾਈ ਵਿਚ ਨਾਕਾਰਾ ਹੋ ਗਿਆ।
The soldier was disabled in the war.
12.ਪੁਲਿਸ ਨੇ ਡਾਕੂਆ ਨੂੰ ਨਿਹੱਥਾ ਕਰ ਦਿੱਤਾ।
The police disarmed the dacoits.
13.ਗਰੀਬ ਹੋਣਾ ਅਪਮਾਨ ਦੀ ਗੱਲ ਹੈ।
There is no disgrace in being poor.
14.ਉਹ ਬੇਈਮਾਨ ਵਿਅਕਤੀ ਹੈ।
He is a dishonest person.
de
1.ਇਹ ਸਮੱਗਰੀ ਪ੍ਰਕਾਸ਼ ਨੂੰ ਵੱਖ-ਵੱਖ ਭਾਗਾ ਵਿਚ ਵੰਡ ਦੇਵੇਗੀ।
This apparatus will decompose light.
2.ਸਰਕਾਰ ਨੇ ਇਸ ਸਕੂਲ ਦੀ ਮਾਨਤਾ ਵਾਪਿਸ ਲੈ ਲਈ ਹੈ।
The Government has derecognised this school.
3.ਮੈਂ ਸ਼ਕਤੀਆ ਦੇ ਵਿਕੇਦਰੀਕਰਣ ਦੇ ਹੱਕ ਵਿੱਚ ਹੈ।
I am in Favour of decentralization of powers.
4.ਤੁਸੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ ਕਿਉ ਕਰ ਰਹੇ ਹੋ?
Why are you trying to defame me?
5.ਖੰਡ ਤੋ ਕੰਟਰੋਲ ਹਟਾ ਲਿਆ ਗਿਆ ਹੈ।
The sugar has been decontrolled.
im
1.ਉਹ ਅਪ੍ਰਪੱਕ ਹੈ।
He is immature.
2.ਤੁਹਾਨੂੰ ਆਪਣੇ ਅਨੈਤਿਕ ਵਿਹਾਰ ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ।
should be ashamed of your immoral conduct.
3.ਮਹਾਨ ਲੇਖਕਾ ਦੀਆ ਲਿਖਤਾ ਅਮਰ ਹੋ ਜਾਦੀਆ ਹਨ।
The writing of great writers becomes immortal.
4.ਕੀ ਇਸ ਸ਼ਹਿਰ ਵਿਚ ਕੋਈ ਤੁਹਾਡੀ ਅਚਲ ਸੰਪਤੀ ਹੈ?
Do you posses some immovable property in his town.
5.ਉਸ ਦੀ ਆਮਦਨ ਅਤੇ ਖਰਚ ਵਿਚਕਾਰ ਅਸੰਤੁਲਨ ਹੈ।
There is imbalance between his income and expenditure.
6.ਐਨੇ ਬੇ – ਸਬਰੇ ਨਾ ਬਣੋ।
Don’t be so impatient.
7.ਰੈਫਰੀ ਨੂੰ ਨਿਰਪੱਖ ਹੋਣਾ ਚਾਹੀਦਾ ਹੈ।
A referee should be impartial.
8.ਇਸ ਦੁਨੀਆ ਵਿਚ ਕੁਝ ਵੀ ਅਸੰਭਵ ਨਹੀ।
Nothing is impossible in this world.
in
1.ਆਪ ਜੀ ਨੂੰ ਮਿਲਣ ਵਿਚ ਮੇਰੀ ਅਸਮਰਥਤਾ ਲਈ ਕ੍ਰਿਪਾ ਕਰਕੇ ਮੈਨੂੰ ਮਾਫ ਕਰੋ।
please excuse me for my inability to see you.
2.ਤੁਹਾਡੀ ਸਹਾਇਤਾ ਕਾਫੀ ਨਹੀ ਹੈ।
your help is inadequate.
3.ਮੇਜ਼ ਕੁਰਸੀਆ ਨਿਰਜੀਵ ਪਦਾਰਥ ਹਨ।
Tables and chairs are inanimate things.
4.ਉਸ ਦੀ ਭਾਸ਼ਾ ਅਯੋਗ ਸੀ।
His language was inappropriate.
5.ਅਧਿਆਪਕ ਦੀ ਅਵਾਜ਼ ਪਿਛਲੇ ਬੈਚਾ ਵਾਲਿਆ ਨੂੰ ਨਹੀ ਸੁਣਦੀ ਸੀ।
The teacher’s voice was inaudible to back benchers.
6.ਮੇਰੇ ਲਈ ਸਵੇਰੇ ਸੱਤ ਵਜੇ ਸਕੂਲ ਜਾਣਾ ਅਸੁਵਿਧਾ ਵਾਲੀ ਗੱਲ ਹੈ।
It is inconvenient for me to go school at 7-00 A.M.
7.ਤੁਹਾਡਾ ਜਵਾਬ ਗਲਤ ਹੈ।
your answer is incorrect.
8.ਕੈਂਸਰ ਦਾ ਕੋਈ ਇਲਾਜ ਨਹੀ ਹੈ।
Cancer is incurable.
9.ਇਸ ਕਹਾਣੀ ਤੇ ਵਿਸ਼ਵਾਸ ਨਹੀ ਕੀਤਾ ਜਾ ਸਕਦਾ।
This story is incredible.
10.ਇਸ ਸਿਆਹੀ ਦੇ ਧੱਬੇ ਮਿਟ ਨਹੀ ਸਕਦੇ।
The stains of this ink are indelible.
Il, ir
1.ਉਸ ਦੀ ਲਿਖਾਈ ਪੜ੍ਹੀ ਨਹੀ ਜਾਦੀ।
His handwriting is illegible.
2.ਉਸਦਾ ਵਿਆਹ ਗੈਰ – ਕਾਨੂੰਨੀ ਸੀ।
His marriage was illegal.
3.ਇਸ ਪਿੰਡ ਵਿਚ ਬਹੁਤ ਸਾਰੇ ਅਨਪੜ੍ਹ ਵਿਅਕਤੀ ਹਨ।
There are many illiterate persons in this village.
4.ਉਹ ਬਾਕਾਇਦਾ ਪੜ੍ਹਾਈ ਨਹੀ ਕਰਦਾ ਹੈ।
He is irregular in studies.
5.ਤੁਹਾਡੀ ਦਲੀਲ ਬੇ – ਤੁਕੀ ਹੈ।
your argument is irrelevant.
6.ਤੁਹਾਡਾ ਨੁਕਸਾਨ ਨਾ ਪੂਰਾ ਹੋਣ ਵਾਲਾ ਹੈ।
your loss is irreparable.
mis
1.ਉਸਨੇ ਆਪਣੇ ਅਧਿਆਪਕ ਨਾਲ ਅਨੁਚਿਤ ਵਿਹਾਰ ਕੀਤਾ।
He misbehaved with his teacher.
2.ਉਸਨੇ ਮੇਰੀਆ ਯੋਜਨਾਵਾ ਬਾਰੇ ਗਲਤ ਧਾਰਨਾ ਬਣਾਈ।
He misconceived my plans.
3.ਗਲਤ ਕੰਮਾ ਕਾਰਨ ਉਸ ਨੂੰ ਮਾਫ ਨਹੀ ਕੀਤਾ ਜਾ ਸਕਦਾ।
He cannot be forgiven for his misdeeds.
4.ਕਿਸੇ ਨੂੰ ਗਲਤ ਸਲਾਹ ਨਾ ਦਿਉ।
Don’t misguide any person.
5.ਉਸ ਨੇ ਆਪਣੀ ਸਥਿਤੀ ਦਾ ਗਲਤ ਪ੍ਰ੍ਯੋਗ ਕੀਤਾ।
He made a misuse of his position.
un
1.ਮੈ ਤੁਹਾਡੀ ਸਹਾਇਤਾ ਕਰਨ ਵਿਚ ਅਸਮਰੱਥ ਹਾ।
I am unable to help you.
2.ਮੇਰੇ ਪ੍ਰਸ਼ਨ ਦਾ ਅਜੇ ਉੱਤਰ ਨਹੀ ਮਿਲਿਆ।
MY question is yet unanswered.
3.ਪੁਲਿਸ ਨੇ ਨਿਹੱਥੇ ਲੋਕਾ ਤੇ ਗੋਲੀ ਚਲਾਈ।
The police opened fire on unarmed people.
4.ਕੀ ਉਹ ਆਪਣੇ ਦੋਸ਼ਾ ਤੋਂ ਜਾਣੂ ਨਹੀ ਹੈ?
Is he unaware of his faults?
5.ਇਹ ਤੁਹਾਨੂੰ ਸ਼ੋਭਾ ਨਹੀ ਦੇਦਾ।
This is unbecoming on your part.
6.ਉਸਦੀ ਸਫਲਤਾ ਅਨਿਸ਼ਚਿਤ ਹੈ।
His success is uncertain.
7.ਉਸਦੀ ਰਿਹਾਈ ਬਿਨਾ ਕਿਸੇ ਸ਼ਰਤ ਤੋ ਸੀ।
His release was unconditional.
8.ਮੈ ਅਜੇ ਇਸ ਮਾਮਲੇ ਬਾਰੇ ਕੋਈ ਫੈਸਲਾ ਨਹੀ ਕੀਤਾ ਹੈ।
I am yet undecided on this issue.
re
1.ਆਉ ਅਸੀ ਆਪਣੀ ਕੌਮ ਦਾ ਫਿਰ ਤੋਂ ਨਿਰਮਾਣ ਕਰੀਏ।
Let us rebuild our nation.
2.ਕ੍ਰਿਪਾ ਕਰਕੇ ਆਪਣੀ ਯੋਜਨਾ ਨੂੰ ਨਵਾ ਰੂਪ ਦਿਉ।
Please recast your plan.
3.ਵੋਟਾ ਦੀ ਦੂਸਰੀ ਵਾਰੀ ਗਿਣਤੀ ਹੋਵੇਗੀ।
The votes will be recounted.
4.ਆਪਣੇ ਕਾਗਜਾ ਨੂੰ ਫਿਰ ਤੋ ਕ੍ਰਮਵਾਰ ਕਰੋ।
Please rearrange your papers.
5.ਇਸ ਸਕੂਲ ਦੇ ਪੰਜ ਅਧਿਆਪਕਾ ਨੂੰ ਬਦਲ ਦਿੱਤਾ ਗਿਆ ਹੈ।
Five teachers of this school have been replaced.
6.ਹੁਣ ਮੈਂ ਕਾਲਜ ਵਿਚ ਫਿਰ ਦਾਖਲ ਹੋਣਾ ਚਾਹੁੰਦਾ ਹਾਂ।
Now, I want to rejoin the college.
7.ਉਹ ਆਪਣੀ ਪਾਰਟੀ ਵਿਚ ਫਿਰ ਜਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
He is making efforts to revitalize his party.
8.ਉਸ ਨੂੰ ਮੁੜ ਪ੍ਰੀਖਿਆ ਦੇਣੀ ਪਵੇਗੀ
He will have to reappear at the examination.
9.ਉਹ ਆਪਣੀ ਕੰਪਨੀ ਦਾ ਨਵਾਂ ਨਾਉ ਰੱਖਣ ਦਾ ਵਿਚਾਰ ਕਰ ਰਿਹਾ ਹੈ।
He is thinking of renaming his company.
10.ਤੁਹਾਡਾ ਕਾਲਿਜ ਫਿਰ ਕਦੋ ਖੁੱਲ੍ਹੇਗਾ?
When will your college reopen?