The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

MODALS

Use of Can and Could: –

ਸਾਡੇ ਕੋਲ Modals ਜੋ ਕਿ ਇੱਕ ਸਹਾਇਕ ਕਿਰਿਆ ਹੈ, ਅਤੇ ਪ੍ਰਾਸੰਗਿਕ ਤੌਰ ਤੇ ਜਦੋਂ ਅਸੀਂ ਸੰਭਾਵਨਾ, ਯੋਗਤਾ. ਆਗਿਆ, ਬੇਨਤੀ, ਸੁਝਾਅ , ਹੁਕਮ, ਜਰੂਰਤ, ਜਿੰਮੇਵਾਰੀ ਅਤੇ ਸਲਾਹ ਵਰਗੇ ਭਾਵ ਪ੍ਰਗਟ ਕਰਨ ਲਈ  Modal Verb ਦੀ ਵਰਤੋ ਕਰਦੇ ਹਾਂ।

ਸਾਡੇ ਕੋਲ Can, could, May, Might, shall, Should, Will, Would, ਅਤੇ  Ought ਹਨ।

Explanation:Can = Could ਦੀ ਵਰਤੋਂ

ਕਿਸੇ ਦੀ ਯੋਗਤਾ , ਸਮਰੱਥਾ, ਸ਼ਕਤੀ ਲਈ, ਆਗਿਆ ਲੈਣ ਲਈ, ਆਗਿਆ ਦੇਣ ਲਈ, ਸੰਭਾਵਨਾ ਆਦਿ ਦੇ ਭਾਵ ਪ੍ਰਗਟ ਕਰਨ ਲਈ ਕੀਤੀ ਜਾਦੀ ਹੈ।

Can ਦੀ ਵਰਤੋਂ : –   

 ਜਿਹੜੇ ਵਾਕਾਂ ਦੇ ਅੰਤ ਵਿੱਚ ਸਕਦਾ ਹੈ, ਸਕਦੀ ਹੈ, ਸਕਦੇ ਹਨ, ਸਕਦੀਆਂ ਹਨ , ਲੱਗਾ ਹੁੰਦਾ ਹੈ ਤਾਂ ਅਸੀਂ Can ਦੀ ਵਰਤੋਂ ਕਰਦੇ ਹਾਂ।

Can ਦੀ ਵਰਤੋਂ ਅਲੱਗ- ਅਲੱਗ ਭਾਵ ਪ੍ਰਗਟਾਉਣ ਲਈ ਕੀਤਾ ਜਾਦੀ ਹੈ, ਅਤੇ ਹਰ ਜਗ੍ਹਾ Can ਦਾ ਮਤਲਬ ਇੱਕੋ ਜਿਹਾ ਨਹੀਂ ਹੁੰਦਾ ਹੈ।

Can ਦੀ ਵਰਤੋਂ : – Ability, Capability  ਲਈ

ਜਦੋਂ ਕਰਤਾ ਕੋਈ ਵੀ Ability, Capability ਦੱਸਣੀ ਹੋਵੇ ਤਾਂ Can ਦੀ ਵਰਤੋਂ ਕੀਤੀ ਜਾਦੀ ਹੈ।

Can – Present ਭਾਵ ਵਰਤਮਾਨ ਵਿੱਚ ਵਰਤਿਆ ਜਾਦਾ ਹੈ, ਇਹ ਇੱਕ ਸਹਾਇਕ ਕਿਰਿਆ ਤੇ ਇਸ ਨਾਲ Main verb  ਦੇ ਰੂਪ ਵਿੱਚ v1st Form  ਲੱਗਦੀ ਹੈ।

Examples:

1. ਮੈਂ ਹਿੰਦੀ ਬੋਲ ਸਕਦਾ ਹਾਂ।

I can speak Hindi.

2. ਉਹ ਤੇਜ਼ ਦੌੜ ਸਕਦੀ ਹੈ।

She can run fast.

3. ਉਹ ਸੁਆਦਿਸ਼ਟ ਖਾਣਾ ਬਣਾ ਸਕਦੀ ਹੈ।

She can cook delicious food.

4. ਅਸੀਂ ਸਮੇਂ ਤੇ ਪਹੁੰਚ ਸਕਦੇ ਹਾਂ।

We can reach there on time.

5. ਰਾਜਨ ਅੰਗਰੇਜ਼ੀ ਨਹੀਂ ਬੋਲ ਸਕਦਾ ਹੈ।

Rajan cannot speak English.

6. ਪੂਨਮ ਝੂਠ ਨਹੀਂ ਬੋਲ ਸਕਦੀ ਹੈ।

Poonam cannot tell a lie.

Passive Voice Rules:

Object+ Can + be + v3 + by + sb

Examples:

1. They can fly kite.

Kite can be flown by them.

2. We can cut it into pieces.

It can be cut into pieces by us.

3. He can sing a song.

A song can be sung by him.

4. He can’t break rules.

Rules can be broken by him.

USE OF “CAN” FOR PERMISSION: – 

Can ਦੀ ਵਰਤੋਂ ਆਗਿਆ (Permission) ਲੈਣ-ਦੇਣ ਲਈ ਕੀਤੀ ਜਾਂਦੀ ਹੈ। ਖ਼ਾਸ ਕਰਕੇ ਇਸਨੂੰ  Informal Permission  ਲਈ ਵਰਤਿਆਂ ਜਾਂਦਾ ਹੈ।

1. Can I sit here?

ਕੀ ਮੈਂ ਇੱਥੇ ਬੈਠ ਸਕਦਾ ਹਾਂ?

2. Can I borrow you pen?

ਕੀ ਮੈਂ ਤੁਹਾਡਾ ਪੈੱਨ ਉਧਾਰ ਲੈ ਸਕਦਾ ਹਾਂ?

error: Content is protected !!
Scroll to Top