The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

COUNTRY AND STATES

Sentences to State and Country

1.ਤੁਹਾਡੇ ਰਾਜ ਦਾ ਨਾਂ ਕੀ ਹੈ?                                    

What is the name of your state?

2.ਤੁਸੀਂ ਕਿਸ ਰਾਜ ਦੇ ਰਹਿਣ ਵਾਲੇ ਹੋ?                                   

To which state do you belong?

3.ਮੈਂ ਪੰਜਾਬ ਰਾਜ ਦਾ ਰਹਿਣ ਵਾਲਾ ਹਾਂ।                                   

  I belong to Punjab.

4.ਪੰਜਾਬ ਦੀ ਰਾਜਧਾਨੀ ਕਿਹੜੀ ਹੈ?                                    

Which is the capital of Punjab?

5.ਪੰਜਾਬ ਦੀ ਰਾਜਧਾਨੀ ਚੰਡੀਗੜ ਹੈ।                        

Chandigarh is the capital of Punjab.

6.ਕੀ ਚੰਡੀਗੜ ਕਿਸੇ ਹੋਰ ਰਾਜ ਦੀ ਵੀ ਰਾਜਧਾਨੀ ਹੈ?                                    

Is Chandigarh capital of some other state also?

7.ਹਾਂ, ਚੰਡੀਗੜ ਹਰਿਆਣਾ ਦੀ ਵੀ ਰਾਜਧਾਨੀ ਹੈ।                        

Yes, Chandigarh is the capital of Haryana.

8.ਪੰਜਾਬ ਨੂੰ ਭਾਰਤ ਦੀ “ਤਲਵਾਰ ਵਾਲੀ ਬਾਂਹ “ ਆਖਿਆਂ ਜਾਂਦਾ ਹੈ।

Punjab is called the “Sword arm” of India.

9.ਪੰਜਾਬ ਦੇ ਖ਼ਾਸ-ਖ਼ਾਸ ਸ਼ਹਿਰ ਕਿਹੜੇ ਹਨ?                                    

Which are the important cities of Punjab?

10.ਲੁਧਿਆਣਾ,ਅੰਮ੍ਰਿਤਸਰ ਅਤੇ ਜਲੰਧਰ ਪੰਜਾਬ ਦੇ ਪ੍ਰਸਿੱਧ ਸ਼ਹਿਰ ਹਨ।

Ludhiana, Amritsar and Jalandhar are important cities of Punjab.

11.ਪੰਜਾਬ ਦੀ ਰਾਜਭਾਸ਼ਾ ਕਿਹੜੀ ਹੈ?

Which is the official language of Punjab?

12.ਪੰਜਾਬ ਦੀ ਰਾਜਭਾਸ਼ਾ ਪੰਜਾਬੀ ਹੈ।

Punjabi is the official language of Punjab.

13.ਪੰਜਾਬੀ ਪੰਜਾਬੀਆਂ ਦੀ ਮਾਤ ਭਾਸ਼ਾ ਹੈ।

Punjabi is the mother tongue of Punjabis.

14.ਭਾਰਤ ਵਿਚ ਹਰੀ ਕ੍ਰਾਂਤੀ ਕੌਣ ਲਿਆਇਆਂ ਹੈ?

Who has brought about green revolution in India?

15.ਭਾਰਤ ਵਿਚ ਹਰੀ ਕ੍ਰਾਂਤੀ ਲਈ ਪੰਜਾਬੀ ਕਿਸਾਨ ਜਿੰਮੇਵਾਰ ਹਨ।

The farmers of Punjab are responsible for the green revolution in India.

16.ਪੰਜਾਬ ਵਿਚ ਇਤਿਹਾਸਕ ਮਹੱਤਵ ਦੇ ਕਿਹੜੇ ਸਥਾਨ ਹਨ?    

Which are the places of historical importance in Punjab?  

17.ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਪੰਜਾਬ ਦੇ ਦੋ ਇਤਿਹਾਸਕ ਸਥਾਨ ਹਨ।

Amritsar and Anandpur sahib are two historical places in Punjab.

18.ਪੰਜਾਬ ਦੇ ਲੋਕ ਸਾਹਸ ਅਤੇ ਬਹਾਦਰੀ ਲਈ ਪ੍ਰਸਿੱਧ ਹਨ।

The people of Punjab are known for their courage and bravery.

19.ਭਾਰਤ ਵਿਸ਼ਾਲ ਦੇਸ਼ ਹੈ।

India is a vast country.

20.ਭਾਰਤ ਰਾਜਾਂ ਦਾ ਸੰਘ ਹੈ।

India is a union of state.

21.ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਹੈ।

New Delhi is the capital if India.

22.ਭਾਰਤ ਖੇਤੀ ਪ੍ਰਧਾਨ ਦੇਸ਼ ਹੈ।

India is an agricultural country.

23.ਅਜਾਦੀ ਤੋਂ ਬਾਅਦ ਭਾਰਤ ਵਿਚ ਦਸਤਕਾਰੀ ਦੀ ਤਰੱਕੀ ਹੋਈ ਹੈ।

There has been enough industrial advance.

24.ਮਹਾਤਮਾ ਗਾਂਧੀ ਨੂੰ ਠੀਕ ਹੀ ਰਾਸ਼ਟਰ-ਪਿਤਾ ਕਿਹਾਂ ਜਾਦਾਂ ਹੈ।

Mahatma Gandhi is rightly called the father of the nation.

25.ਜਵਾਹਰ ਲਾਲ ਨਹਿਰੂ ਨਵੇਂ ਭਾਰਤ ਦੇ ਨਿਰਮਾਤਾ ਸਨ।

Jawahar Lal Nehru was the builder of new India.

26.ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਹੈ।

Hindi is the national language of India.

27.ਭਾਰਤ ਵਿਚ ਲੋਕਰਾਜ ਹੈ।                                    

There is democracy in India.

28.ਭਾਰਤ ਦੇ ਆਪਣੇ ਗੁਆਢੀਆਂ ਨਾਲ ਦੋਸਤਾਨਾ ਸੰਬੰਧ ਹਨ।

India has friendly relations with her neighbours.

29.ਭਾਰਤ ਆਪਣੀ ਪ੍ਰਾਚੀਨ ਸੰਸਕ੍ਰਿਤੀ ਕਰਕੇ ਪ੍ਰਸਿੱਧ ਹੈ।

India is famous for her ancient culture.

30.ਭਾਰਤ ਆਪਣੇ ਗੁਆਢੀਆਂ ਨਾਲ ਚੰਗੇ ਸੰਬੰਧ ਸਥਾਪਿਤ ਕਰਨਾ ਚਾਹੁੰਦਾ ਹੈ।

India wants to establish good relations with her neighbours.

31.ਭਾਰਤ ਹਰ ਖੇਤਰ ਵਿਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।

India is making rapid progress in every sphere.

32.ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ।

The tri-color is our national flag.

33.ਭਾਰਤ ਧਰਮ ਨਿਰਪੱਖ ਦੇਸ਼ ਹੈ।

India is secular country.

34.ਭਾਰਤੀ ਲੋਕ ਮਰਨਾ ਜਾਣਦੇ ਹਨ।

Indian know how to die.

35.ਭਾਰਤ ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣਾ ਚਾਹੁੰਦਾ ਹੈ।

Indian want to spread the message of non-violence.

36.ਸਾਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੇਸ਼ ਦੀ ਏਕਤਾ ਕਮਜ਼ੋਰ ਹੋਵੇ।

we should not do anything which may weaken the country

error: Content is protected !!
Scroll to Top