The Perfect Pathshala

Email

support@theperfectpathshala.com

Call Us Today

+91 9056213513

Call Us Today

+91 9056313513

Email

support@theperfectpathshala.com

Call Us Today

+91 9056213513

Call Us Today

+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

HOUSE HOLD THINGS

          Sentences to House and House – hold Things:

 

1.ਇਸ ਮਕਾਨ ਵਿੱਚ ਕਿੰਨੇ ਕਮਰੇ ਹਨ?                        

How many rooms are there in this house?

2.ਕੀ ਤੁਹਾਡਾ ਆਪਣਾ ਮਕਾਨ ਹੈ?                        

Is it your own house?

3.ਇਸ ਮਕਾਨ ਦਾ ਮਾਲਿਕ ਕੌਣ ਹੈ?                        

Who is the owner of this house?

4.ਉਹ ਕਿਸ ਤਰ੍ਰਾਂ ਦਾ ਆਦਮੀ ਹੈ?                        

What sort of person he is?

5.ਉਹ ਚੰਗਾ ਆਦਮੀ ਹੈ।                

He is a nice man.

6.ਮਕਾਨ ਵਿਚ ਕਿੰਨੇ ਟੱਬਰ ਰਹਿੰਦੇ ਹਨ?                        

How many families live in the house?

7.ਤੁਸੀਂ ਮਹੀਨੇ ਦਾ ਕਿੰਨਾ ਕਿਰਾਇਆਂ ਦੇਂਦੇਂ ਹੋ?                       

  How much rent do you pay per month?

8.ਕੀ ਤੁਹਾਡਾ ਗ਼ੁਸਲਖਾਨਾ ਵੱਖਰਾ ਹੈ?                        

Have you got a separate bathroom?

9.ਡੇਢ ਸੌ।                

Hundred  and fifty.

10.ਕੀ ਤੁਹਾਡੇ ਕਮਰੇ ਹਵਾਦਾਰ ਹਨ?

Are your rooms airy?

11.ਜੀ ਹਾਂ, ਕਮਰੇ ਹਵਾਦਾਰ ਹਨ?

Yes, they are quite airy.

12.ਤੁਹਾਡੀ ਬੈਠਕ ਦੀ ਲੰਬਾਈ ਚੌੜਾਈ ਕਿੰਨੀ ਹੈ?

What are the dimensions of your drawing room?

13.ਟੈਲੀਵਿਜ਼ਨ ਖਰੀਦਣ ਦਾ ਕਦੋਂ ਵਿਚਾਰ ਹੈ?

When do you intend to buy TV?

14.ਇਹ ਅਲਮਾਰੀ ਤੁਸੀ ਕਿੰਨੇ ਦੀ ਖ਼ਰੀਦੀ?

How much this Almirah cost you?

15.ਮੈਂ ਸੁਣਿਆ ਹੈ ਕਿ ਤੁਸੀ ਆਪਣਾ ਮਕਾਨ ਵੇਚਣਾ ਚਾਹੁੰਦੇ ਹੋ|

I have heard that want to sell your house.

16.ਹਾਂ, ਮੈ ਇਹ ਸ਼ਹਿਰ ਛੱਡਣਾ ਚਾਹੰਦਾ ਹਾਂ।

Yes, I want to leave this city.

17.ਕੀ ਤੁਹਾਡੇ ਸੌਂਣ ਵਾਲੇ ਕਮਰੇ ਵਿਚ ਛੱਤ ਵਾਲਾ ਪੱਖਾ ਹੈ?

Is there a ceiling fan in your bedroom?

18.ਤੁਸੀਂ ਡਾਈਨਿੰਗ ਟੇਬਲ ਆਪਣੇ ਸੌਂਣ ਵਾਲੇ ਕਮਰੇ ਵਿੱਚ ਕਿਉਂ ਰੱਖਿਆ ਹੈ?

Why have you placed the dining table in your bedroom?

19.ਤੁਸੀਂ ਰਾਤ ਨੂੰ ਕਿੱਥੇ ਸੌਂਦੇ ਹੋ।

Where do you sleep at night?

20.ਤੁਸੀਂ ਆਪਣੇ ਮਕਾਨ ਦੀ ਸਫ਼ੈਦੀ ਕਦੋਂ ਕਰਾਈ ਸੀ?

When did you get your house white-washed?

21.ਤੁਹਾਡਾ ਡਰਾਇੰਗ ਰੂਮ ਖ਼ੂਬ ਸਜਿਆਂ ਹੋਇਆਂ ਹੈ।

your drawing room is well- decorated.

22.ਕੀ ਤੁਸੀ ਆਪਣੇ ਮਕਾਨ ਵਿਚ ਸਬਜ਼ੀਆਂ ਉਗਾਈਆਂ ਹਨ?

Have you grown vegetables in your house?

23.ਇਹ ਮਕਾਨ ਕਦੋਂ ਬਣਿਆ ਸੀ?

When was this house constructed?

24.ਕ੍ਰਿਪਾ ਕਰਕੇ ਇੱਥੇ ਬਿਸਤਰਾ ਲਗਾ ਦਿਉ।

Please, make a bed over here.

25.ਕ੍ਰਿਪਾ ਕਰਕੇ ਆਪਣਾ ਚਮੜੇ ਦਾ ਬੈਗ ਇੱਕ ਦਿਨ ਲਈ ਦਿਉ।

Please lend me your leather bag for a day.

26.ਗ਼ੁਸਲਖਾਨਾ ਕਿੱਥੇ ਹੈ?

Where is the bathroom?

27.ਆਪਣੇ ਭਾਂਡੇ ਕਲੀ ਕਰਾ ਲਉ।

Get your utensils tinned.

28.ਕੀ ਤੁਹਾਡੇ ਘਰ ਵਿੱਚ ਫ਼ਰਨੀਚਰ ਕਾਫ਼ੀ ਹੈ?

Have you get adequate furniture in your house?

29.ਮੈਨੂੰ ਪਤਾ ਲੱਗਾ ਹੈ ਕਿ ਤੁਹਾਨੂੰ ਕੱਪੜੇ ਧੋਣ ਲਈ ਨੌਕਰ ਦੀ ਲੋੜ ਹੈ।

I have learnt that you need a servant to wash your clothes.

30.ਤੁਹਾਡੀ ਰਸੋਈ ਬਹੁਤ ਛੋਟੀ ਹੈ।

your kitchen is very small.

31.ਹਰ ਇਕ ਦਾ ਮੇਰੇ ਘਰ ਵਿੱਚ ਸੁਆਗਤ ਹੈ।

Everybody is welcome to my house.

32.ਮੇਰਾ ਕਿਰਾਏਦਾਰ ਆਪਣੀ ਮਹਿਮਾਨ-ਨਵਾਜੀ ਦੇ ਲਈ ਪ੍ਰਸਿੱਧ ਹੈ।

My tenant is known for his hospitality.

33.ਸਾਡਾ ਮਾਲਿਕ ਮਕਾਨ ਬੜਾ ਲਾਲਚੀ ਆਦਮੀ ਹੈ।

Our landlord is a greedy person.

34.ਇਸ ਮਕਾਨ ਨੂੰ ਮੁਰੰਮਤ ਦੀ ਲੋੜ ਹੈ।

This house needs repairs.

 

error: Content is protected !!
Scroll to Top