PRESENT CONTINUOUS TENSE: –
ACTIVE PASSIVE: –
| Sr. No | Active | Passive |
| Rules: – S+ is/am/are +v1 + ing +o | Rules: – O+ is/am/are +being + v3+ (by+s) | |
| 1. | ਅਸੀਂ ਇਸ ਸਿਨਮੇਘਰ ਵਿੱਚ ਫ਼ਿਲਮ ਦੇਖ ਰਹੇ ਹਾਂ। We are watching a movie in this cineplex. | ਇਸ ਸਿਨਮੇਘਰ ਵਿੱਚ ਫ਼ਿਲਮ ਸਾਡੇ ਦੁਆਰਾ ਦੇਖੀ ਜਾ ਰਹੀ ਹੈ। In this cineplex movie is being watched by us. |
| 2. | ਉਹ ਪਟਾਖੇ ਚਲਾ ਰਹੇ ਹਨ। They are burning crackers. | ਪਟਾਖੇ ਉਹਨਾਂ ਦੁਆਰਾ ਚਲਾਏ ਜਾ ਰਹੇ ਹਨ। Crackers are being burnt by them. |
| 3. | ਉਹ ਉਸਦੇ ਜਨਮ ਦਿਨ ਲਈ ਇੱਕ ਕਾਰ ਖਰੀਦ ਰਿਹਾ ਹੈ। He is buying a car for her birthday. | ਇੱਕ ਕਾਰ ਉਸਦੇ ਦੁਆਰਾ ਉਸਦੇ ਜਨਮ ਦਿਨ ਵਈ ਖਰੀਦੀ ਜਾ ਰਹੀ ਹੈ। A car is being bought by him for her birthday. |
| 4. | ਮਾਲੀ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ। The gardener is watering the plants. | ਪੌਦਿਆਂ ਨੂੰ ਪਾਣੀ ਮਾਲੀ ਦੁਆਰਾ ਦਿੱਤਾ ਜਾ ਰਿਹਾ ਹੈ। The plants are being watered by the gardener. |
| 5. | ਅਸੀਂ ਫੁੱਟਬਾਲ ਖੇਡ ਰਹੇ ਹਾਂ। We are playing football. | ਫੁੱਟਬਾਲ ਸਾਡੇ ਦੁਆਰਾ ਖੇਡਿਆਂ ਜਾ ਰਿਹਾ ਹੈ। Football is being played by us. |
Practice Examples: –
- He is doing hard work.
- They are singing a song.
- She is telling a lie.
- He is selling this book.
- I am taking admission in that university.
- The father is feeding to the sparrows on terrace.
- My brother is opening a new shop in this market.
- Children are flying the kites outside.
- I am polishing my shoes.
- You are sending a message.
Negative Sentences: –
| Sr. No | Active | Passive |
| Rules: – S + is/am/are+ not+ v1+ ing + v1+ ing+ ob | Rules: – O+ is/am/are + not + being + v3 (by+ s) | |
| 1. | ਮੈਂ ਆਪਣਾ ਪਾਠ ਨਹੀਂ ਯਾਦ ਕਰ ਰਿਹਾ ਹਾਂ। I am not learning my lesson. | ਮੇਰੇ ਦੁਆਰਾ ਪਾਠ ਯਾਦ ਨਹੀਂ ਕੀਤਾ ਜਾ ਰਿਹਾ ਹੈ। My lesson is not being learnt by me. |
| 2. | ਮੈਂ ਨਹਾ ਨਹੀਂ ਰਿਹਾ ਹਾਂ। I am not taking a bath. | ਮੇਰੇ ਦੁਆਰਾ ਨਹਾਇਆਂ ਨਹੀਂ ਜਾ ਰਿਹਾ ਹੈ। A bath is not being taken by me. |
| 3. | ਮੇਰਾ ਭਰਾ ਇਹ ਮੈਚ ਨਹੀਂ ਜਿੱਤ ਰਿਹਾ ਹੈ। My brother is not winning this match. | ਮੇਰੇ ਭਰਾ ਦੁਆਰਾ ਇਹ ਮੈਚ ਨਹੀਂ ਜਿੱਤਿਆ ਜਾ ਰਿਹਾ ਹੈ। The match is not being won by my brother. |
| 4. | ਰਾਮ ਨਾਵਲ ਨਹੀਂ ਲਿਖ ਰਿਹਾ ਹੈ। The Ram is not writing a novel. | ਰਾਮ ਦੁਆਰਾ ਨਾਵਲ ਨਹੀਂ ਲਿਖਿਆ ਜਾ ਰਿਹਾ ਹੈ। The novel is not being written by Ram. |
| 5. | ਮੈਂ ਆਪਣਾ ਘਰ ਫੁੱਲਾਂ ਨਾਲ ਨਹੀਂ ਸਜਾ ਰਿਹਾ ਹਾਂ। I am not decorating my house with flowers. | ਮੇਰੇ ਦੁਆਰਾ ਮੇਰਾ ਘਰ ਫੁੱਲਾਂ ਨਾਲ ਨਹੀਂ ਸਜਾਇਆਂ ਜਾ ਰਿਹਾ ਹੈ। My house is not being decorated with flowers by me. |
Practice Examples: –
- I am not saving a cat.
- She is not setting a table.
- We are not checking the answer.
- She is not riding a bicycle.
- He is not catching a train.
- The peon is not ringing a bell.
- We are not buying clothes for you.
- They are not learning a new recipe.
- The dyer is not dying the scarf.
- The cat is not chasing the mouse.
Interrogative Sentences: –
| Sr. No | Active | Passive |
| Rules: – Is/Am/are+ s + v1+ ing +ob+? | Rules: – Is/Am/Are+ ob+ being +v3+ by + s+? | |
| 1. | ਕੀ ਅਸੀਂ ਮਿਹਨਤ ਕਰ ਰਹੇ ਹਾਂ? Are we doing hard work? | ਕੀ ਸਾਡਾ ਦੁਆਰਾ ਮਿਹਨਤ ਨਹੀਂ ਕੀਤੀ ਜਾਂਦੀ ਹੈ? Is hard work being done by us? |
| 2. | ਕੀ ਉਹ ਬੱਚਿਆਂ ਨੂੰ ਸਜ਼ਾ ਦੇ ਰਹੀ ਹੈ? Is she punishing the children? | ਕੀ ਉਸਦੇ ਦੁਆਰਾ ਬੱਚਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ? Are the children being punished by her? |
| 3. | ਕੀ ਅਸੀਂ ਟੀ.ਵੀ ਦੇਖ ਰਹੇ ਹਾਂ? Are we watching T.V? | ਕੀ ਟੀ.ਵੀ ਸਾਡੇ ਦੁਆਰਾ ਦੇਖਿਆ ਜਾ ਰਿਹਾ ਹੈ? Is T.V being watched by us? |
| 4. | ਕੀ ਧੋਬੀ ਕੱਪੜੇ ਧੋ ਰਿਹਾ ਹੈ? Is the washerman washing the clothes? | ਕੀ ਧੋਬੀ ਦੁਆਰਾ ਕੱਪੜੇ ਧੋਏ ਜਾ ਰਹੇ ਹਨ? Are the clothes being washed by the washerman? |
| 5. | ਕੀ ਉਹ ਕੁਝ ਖਾ ਰਿਹਾ ਹੈ? Is he eating something? | ਕੀ ਉਸਦੇ ਦੁਆਰਾ ਕੁਝ ਖਾਇਆਂ ਜਾ ਰਿਹਾ ਹੈ? Is something being eaten by him? |
Practice Examples: –
- Am I reading this book?
- Is he making pancakes?
- Are cats tearing my book?
- Is she taking my picture?
- Are you waiting for me?
- Are they running this business?
- Are you plucking the flowers?
- Are you telling me stories?
- Is my car’s engine working?
- Are they dancing with their friends?
WH. Family Sentences: –
| Sr. No | Active | Passive |
Rules: – WH+ is/am/are + ob+ being + v3 +by + s+? Negative: – WH+ is/am/are/ob+ not+being+v3+s+? | Rules: – WH+ is/am/are + ob+ being + v3 +by + s+? Negative: – WH+ is/am/are/ob+ not+being+v3+by+s+? | |
| 1. | ਤੁਹਾਡਾ ਕੌਣ ਇੰਤਜ਼ਾਰ ਕਰ ਰਿਹਾ ਹੈ? Who is waiting for you? | ਕਿਹਦੇ ਦੁਆਰਾ ਤੁਹਾਡਾ ਇੰਤਜ਼ਾਰ ਕੀਤਾ ਜਾ ਰਿਹਾ ਹੈ? By whom are you being waited for? |
| 2. | ਉਹ ਆਪਣਾ ਪਾਠ ਕਿਉਂ ਨਹੀਂ ਸਿੱਖ ਰਿਹਾ ਹੈ? Why is he not learning his lessons? | ਉਸਦੇ ਦੁਆਰਾ ਉਸਦਾ ਪਾਠ ਕਿਉਂ ਨਹੀਂ ਸਿੱਖਿਆ ਜਾ ਰਿਹਾ ਹੈ? Why are these lessons not being learnt by him? |
| 3. | ਕੀਹਦੇ ਪਿਤਾ ਜੀ ਤੁਹਾਡੀ ਮਦਦ ਕਰ ਰਹੇ ਹਨ? Whose father is helping you? | ਕਿਹਦੇ ਪਿਤਾ ਜੀ ਦੇ ਦੁਆਰਾ ਤੁਹਾਡੀ ਮਦਦ ਕੀਤੀ ਜਾ ਰਹੀ ਹੈ? By whose father are you being helped? |
| 4. | ਉਹ ਪੜਾਈ ਕਿਉਂ ਨਹੀਂ ਕਰ ਰਿਹਾ ਹੈ? Why is he not studying? | ਪੜਾਈ ਉਸਦੇ ਦੁਆਰਾ ਨਹੀਂ ਕੀਤੀ ਜਾ ਰਹੀ ਹੈ? Why study is not being done by him? |
| 5. | ਅਧਿਆਪਕ ਬੱਚਿਆਂ ਨੂੰ ਸਜ਼ਾ ਕਿਉਂ ਦੇ ਰਿਹਾ ਹੈ? Why is the teacher punishing the children? | ਅਧਿਆਪਕ ਦੇ ਦੁਆਰਾ ਬੱਚਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ? Why are the children being punished by the teacher? |
Practice Examples: –
- Why is he telling a lie?
- How are you managing it?
- what are they reading?
- why is he watching a movie?
- Why are they playing hockey?
- Who is taking care of your father?
- Who is cancelling this deal?
- Where are you doing work now?
Interrogative + Negative: –
| Sr. No | Active | Passive |
| Rules: – Is/Am/Are +s + not+ v1+ ing +ob+? | Rules: – Is/Am/Are +ob + being+ v3 + by + s+? | |
| 1. | ਕੀ ਉਹ ਪੜਾਈ ਨਹੀਂ ਕਰ ਰਿਹਾ ਹੈ? Isn’t he studying? | ਕੀ ਪੜਾਈ ਉਸਦੇ ਦੁਆਰਾ ਨਹੀਂ ਕੀਤੀ ਜਾ ਰਹੀ ਹੈ? Isn’t study being done by him? |
| 2. | ਕੀ ਤੁਹਾਡਾ ਭਰਾ ਟੀ.ਵੀ ਨਹੀਂ ਦੇਖ ਰਿਹਾ ਹੈ? Isn’t your brother watching T.V? | ਕੀ ਟੀ.ਵੀ ਤੁਹਾਡੇ ਭਰਾ ਦੁਆਰਾ ਨਹੀਂ ਦੇਖਿਆ ਜਾ ਰਿਹਾ ਹੈ? Isn’t TV being watched by your brother? |
| 3. | ਕੀ ਲੜਕੇ ਕ੍ਰਿਕੇਟ ਨਹੀਂ ਖੇਡ ਰਹੇ ਹਨ? Aren’t the boys playing cricket? | ਕੀ ਕ੍ਰਿਕੇਟ ਲੜਕਿਆਂ ਦੁਆਰਾ ਨਹੀਂ ਖੇਡਿਆ ਜਾ ਰਿਹਾ ਹੈ? Isn’t cricket being played by the boys? |
| 4. | ਕੀ ਪਾਪਾ ਗੱਡੀ ਨਹੀਂ ਧੋ ਰਹੇ ਹਨ? Isn’t papa washing the car? | ਕੀ ਗੱਡੀ ਪਾਪਾ ਦੁਆਰਾ ਨਹੀਂ ਧੋਈ ਜਾ ਰਹੀ ਹੈ? Isn’t car being washed by papa? |
| 5. | ਕੀ ਕੁਝ ਲੋਕ ਝੂਠ ਨਹੀਂ ਬੋਲ ਰਹੇ ਹਨ? Aren’t some people telling a lie? | ਕੀ ਝੂਠ ਕੁਝ ਲੋਕਾਂ ਦੁਆਰਾ ਨਹੀਂ ਬੋਲਿਆ ਜਾ ਰਿਹਾ ਹੈ? Isn’t a lie being told by some people? |
Practice Examples: –
- Isn’t he building a new house?
- Aren’t you driving the car?
- Isn’t she cooking food?
- Aren’t they going to Delhi?
- Aren’t we making a deal?
- Isn’t Radhika stitching her gown?
- Isn’t the teacher punishing him?
- Isn’t Rakesh preparing for exam?
- Isn’t cow grazing in the field?
- Aren’t birds flying in the sky?