The Perfect Pathshala

Email

support@theperfectpathshala.com

Call Us Today

+91 9056213513
+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

PHRASAL VERBS IN PUNJABI

 

ਇੱਕੋ ਸ਼ਬਦ ਦੀ ਕਈ ਰੂਪਾਂ ਵਿਚ ਵਰਤੋਂ :

Use of One word into different forms:

Act

  1. Act for — ਕਿਸੇ ਵਾਸਤੇ ਕੰਮ ਕਰਨਾ।

A doctor acts for his patient.

ਇੱਕ ਡਾਕਟਰ ਆਪਣੇ ਮਰੀਜ਼ ਲਈ ਕੰਮ ਕਰਦਾ ਹੈ।

 

2. Act upon —-ਸੁਝਾਅ ਉੱਤੇ ਕੰਮ ਕਰਨਾ।

I acted upon my mother’s advice.

ਮੈਂ ਆਪਣੀ ਮਾਤਾ ਜੀ ਦੇ ਸੁਝਾਅ ਤੇ ਅਮਲ ਕੀਤਾ।

 

  1. Act on—– ਪ੍ਰਭਾਵ ਪਾਉਣਾ।

A Wine acts on our brain.

ਸ਼ਰਾਬ ਸਾਡੇ ਦਿਮਾਗ਼ ਉੱਤੇ ਅਸਰ ਕਰਦੀ ਹੈ।

 

  1. Act upto—– ਪੂਰਾ ਕਰ ਦੇਣਾ।

A Wiseman must act upto his promise.

ਇੱਕ ਇਮਾਨਦਾਰ ਪੁਰਖ ਨੂੰ ਆਪਣਾ ਵਾਅਦਾ ਪੂਰਾ ਕਰ ਦੇਣਾ ਚਾਹੀਦਾ ਹੈ।

 

  1. Act with——– ਤਰ੍ਰਾਂ ਜਾਂ ਨਾਲ ਕੰਮ ਕਰਨਾ।

He acted with a package of zeal.

ਉਸਨੇ ਪੂਰੇ ਜੋਸ਼ ਤੇ ਲਗਨ ਨਾਲ ਕਾਰਵਾਈ ਕੀਤੀ।

Bear

  1. Bear with——           ਹੌਂਸਲੇ ਨਾਲ ਕੱਟਣਾ।

Parents cannot bear with our bad habits.

ਸਾਡੇ ਮਾਤਾ-ਪਿਤਾ ਸਾਡੀਆਂ ਬੁਰੀਆਂ ਆਦਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ।

 

  1. Bear down—— ਕੁਚਲ ਦੇਣਾ।

We shall bear down all evils.

ਅਸੀਂ ਸਭ ਬੁਰਾਈਆਂ ਨੂੰ ਕੁਚਲ ਦਿਆਂਗੇ।

 

Bring

       1. Bring forth—– ਪੈਦਾ ਕਰਨਾ।

Good deeds bring forth good fruits.

ਚੰਗੇ ਕੰਮ ਦਾ ਚੰਗਾ ਫ਼ਲ ਮਿਲਦਾ ਹੈ।

 

  1. Bring out—– ਸਪਸ਼ਟ ਕਰਨਾ / ਹਲ ਕਰਨਾ।

I cannot bring out this entangled sum.

ਮੈਂ ਇਸ ਉਲਝੇ ਹੋਏ ਸਵਾਲ ਨੂੰ ਹੱਲ ਨਹੀਂ ਕਰ ਸਕਦਾ।

 

  1. Bring about—– ਘਟਿਤ ਹੋਣਾ।

Your own folly has brought about you here.

ਤੁਹਾਡੀ ਆਪਣੀ ਮੂਰਖਤਾ ਹੀ ਤੁਹਾਨੂੰ ਇੱਥੇ ਲੈ ਆਉਦੀ ਹੈ।

 

  1. Bring forward—– ਪੇਸ਼ ਕਰਨਾ।

Please bring forward your new proposal.

ਕਿਰਪਾ ਕਰਕੇ ਆਪਣਾ ਨਵਾਂ ਸੁਝਾਅ ਪੇਸ਼ ਕਰੋ।

Blow

  1. Blow away—— ਉੜਾ ਕੇ ਲੈ ਜਾਣਾ।

The kite blew away.

ਪਤੰਗ ਉਡ ਗਈ।

  1. Blow down——- ਜੋਰ ਨਾਲ ਡਿੱਗਣਾ।

Thunder blew down over the hut.

ਬਿਜਲੀ ਝੌਂਪੜੀ ਉੱਤੇ ਡਿੱਗੀ।

  1. Blow over—— ਬਿਨਾਂ ਨੁਕਸਾਨ ਦੇ ਚਲੇ ਜਾਣਾ।

The storm blew over without any Casuality.

ਤੂਫਾਨ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਚਲਾ ਗਿਆ।

 

  1. Blow out——- ਬੁਝਾਉਣਾ।

Blow out the lamp.

ਦੀਵਾ ਬੁਝਾ ਦਿਉ।

Break

 

  1. Break up——- ਛਿੰਨ-ਭਿੰਨ ਕਰਨਾ / ਚੰਗੀ ਤ੍ਰਰਾਂ ਭੰਨਣਾ।

The thief broke up the locker.

ਚੋਰ ਨੇ ਤਜੋਰੀ ਭੰਨ ਦਿੱਤੀ।

 

  1. Break with—— ਸੰਬੰਧ ਤੋੜਨਾ।

He has broken with his girlfriend.

ਉਸਨੇ ਆਪਣੀ ਸਹੇਲੀ ਨਾਲ ਨਾਤਾ ਤੋੜ ਲਿਆ।

 

  1. Break into—– ਅੰਦਰ ਆਉਣਾ।

Mosquitoes broke into my room.

ਮੱਛਰ ਮੇਰੇ ਕਮਰੇ ਵਿੱਚ ਆ ਗਏ।

 

  1. 4. Break out——- ਫੈਲ ਜਾਣਾ / ਫੁੱਟ ਜਾਣਾ।

Malaria broke out in the village.

ਮਲੇਰੀਆਂ ਪਿੰਡ ਵਿਚ ਫੈਲ ਗਿਆ।

Call

  1. Call in ——- ਅੰਦਰ ਆਉਣ ਲਈ ਬੁਲਾਉਣਾ।

The boss called me at once.

ਸਾਹਬ ਨੇ ਮੈਨੂੰ ਤੁਰੰਤ ਅੰਦਰ ਬੁਲਾਇਆਂ।

 

  1. Call at——- ਮੁਲਾਕਾਤ ਕਰਨੀ।

He called at my office.

ਉਹ ਮੈਨੂੰ ਦਫ਼ਤਰ ਵਿੱਚ ਮਿਲਿਆ।

 

  1. Call off—– ਸਮਾਪਤ ਕਰਨਾ।

The nurse refused to call off the strike.

ਨਰਸਾਂ ਨੇ ਹੜਤਾਲ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ।

 

  1. Call out—– ਯਾਦ ਰੱਖਣਾ।

I am sorry, I couldn’t call out your telephone number.

ਮੈਨੂੰ ਖੇਦ ਹੈ ਕਿ ਮੈ ਤੁਹਾਡਾ ਫੋਨ ਨੰਬਰ ਯਾਦ ਨਾ ਰੱਖ ਸਕਿਆ।

Come

 

  1. Come across—– ਅਚਾਨਕ ਮਿਲ ਜਾਣਾ।

I wish to come across my old friend.

ਮੈਂ ਦੁਆ ਕਰਦਾ ਹਾਂ ਕਿ ਮੈਨੂੰ ਮੇਰਾ ਪੁਰਾਣਾ ਮਿੱਤਰ ਮਿਲ ਜਾਵੇ।

 

  1. Come about——- ਹੋਣਾ।

How did the air crash come about?

ਹਵਾਈ ਦੁਰਘਟਨਾ ਕਿਸ ਤਰ੍ਰਾਂ ਹੋਈ?

 

  1. Come forward—— ਪੇਸ਼ ਕਰਨਾ / ਅੱਗੇ ਵੱਧਣਾ।

Nobody came forward to help the poor fellow.

ਵਿਚਾਰੇ ਗ਼ਰੀਬ ਦੀ ਮਦਦ ਵਾਸਤੇ ਕੋਈ ਅੱਗੇ ਨਾ ਵਧਿਆ।

 

  1. Come off—— ਬਾਰ – ਬਾਰ ਹੋਣਾ।

My marriage anniversary comes off on the first of January.

ਮੇਰੀ ਸ਼ਾਦੀ ਦੀ ਸਾਲਗਿਰਾ ਪਹਿਲੀ ਜਨਵਰੀ ਨੂੰ ਆਉਂਦੀ ਹੈ।

Carry                                                                                        

 

  1. Carry away—- ਲੈ ਜਾਣਾ।

They carried away gold with them.

ਉਹ ਆਪਣੇ ਨਾਲ ਸੋਨਾ ਲੈ ਗਏ।

 

  1. Carry on—— ਚਲਾਉਣਾ।

Please carry on with your work.

ਕਿਰਪਾ ਕਰਕੇ ਆਪਣੇ ਕੰਮ ਵੱਲ ਧਿਆਨ ਦਿਉ।

 

  1. Carry off——- ਸਹਿਣ ਕਰਨਾ।

Many people were carried off by stampede.

ਭੀੜ ਦੇ ਧੱਕੇ ਕਾਰਨ ਕਈ ਲੋਕ ਮਾਰੇ ਗਏ।

 

  1. Carry out——- ਮੰਨਣਾ।

Good children are bound to carry out the orders.

ਚੰਗੇ ਬੱਚਿਆਂ ਨੂੰ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ।

 

Cast

  1. Cast away—— ਸੁੱਟਣਾ।

Our ship was cast away on an island by the typhoon.

ਸਾਡਾ ਜ਼ਹਾਜ ਤੂਫ਼ਾਨ ਦੁਆਰਾ ਇਕ ਟਾਪੂ ਉੱਤੇ ਸੁੱਟ ਦਿੱਤਾ ਗਿਆ।

 

  1. Cast aside——- ਬੇਕਾਰ ਸਮਝ ਕੇ ਸੁੱਟਣਾ।

Please cast aside your old uniform.

ਆਪਣੀ ਪੁਰਾਣੀ ਵਰਦੀ ਨੂੰ ਸੁੱਟ ਦਿਉ।

 

  1. Cast out———ਛਾਂਟਣਾ।

Coins are cast out by the sea.

ਸਿੱਕੇ ਸਮੁੰਦਰ ਵਲੋਂ ਵੱਖਰੇ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ।

Do

 

  1. Do away with——ਖ਼ਤਮ ਕਰਨਾ।

Old customers are have to be done away with.

ਪੁਰਾਣੇ ਰਿਵਾਜਾਂ ਨੂੰ ਖ਼ਤਮ ਹੀ ਕਰਨਾ ਪਵੇਗਾ।

 

  1. Do without——– ਬਿਨਾਂ ਮਦਦ ਦੇ।

I cannot do without money.

ਮੈਂ ਪੈਸੇ ਬਿਨਾਂ ਕੁੱਝ ਨਹੀਂ ਕਰ ਸਕਦਾ।

 

  1. Do up——– ਬੰਨਣਾ।

Now do up your shoes.

ਹੁਣ ਆਪਣੇ ਬੂਟਾਂ ਦੇ ਤਸਮੇ ਬੰਨ ਲਵੋ।

 

  1. Do with—– ਸਬੰਧ ਰੱਖਣਾ।

I have nothing to do with your suggestion.

ਮੈਨੂੰ ਤੁਹਾਡੇ ਸੁਝਾਅ ਦੇ ਨਾਲ ਕੋਈ ਮਤਲਬ ਨਹੀਂ।

Draw

  1. Draw away——- ਦੂਰ ਲੈ ਜਾਣਾ।

Please draw away this picture.

ਇਸ ਤਸਵੀਰ ਨੂੰ ਦੂਰ ਲੈ ਜਾਵੋ।

 

  1. Draw near——– ਨੇੜੇ ਆਉਣਾ।

Christmas festival is drawing near.

ਕ੍ਰਿਸਮੱਸ ਦਾ ਤਿਉਹਾਰ ਨੇੜੇ ਆ ਰਿਹਾ ਹੈ।

 

  1. Draw out——- ਫੈਲਣਾ।

It can draw out like corruption.

ਇਹ ਬੇਇਮਾਨੀ ਦੀ ਤਰਾਂ ਫੈਲ ਸਕਦੀ ਹੈ।

 

 

  1. Draw up—— ਰੁਕ ਜਾਣਾ।

The car drew up in the middle of the end.

ਕਾਰ ਸੜਕ ਦੇ ਵਿਚਕਾਰ ਰੁਕ ਗਈ।

Fall

  1. Fall off—— ਡਿੱਗਣਾ।

He fall off the terrace.

ਉਹ ਕੋਠੇ ਉੱਤੋਂ ਡਿੱਗ ਪਿਆ।

 

  1. Fall in—– ਲਾਈਨ ਵਿਚ ਲੱਗਣਾ।

Please fall in.

ਕਿਰਪਾ ਕਰਕੇ ਲਾਈਨ ਵਿਚ ਖੜੇ ਹੋਵੋ।

 

  1. Fall in with——- ਅਚਾਨਕ ਮਿਲਣਾ।

I fell in love with her.

ਮੈਨੂੰ ਉਸਦੇ ਨਾਲ ਪਿਆਰ ਹੋ ਗਿਆ।

Get

  1. Get ahead——- ਅੱਗੇ ਵੱਧਣਾ।

Do not try to get ahead to me.

ਮੇਰੇ ਤੋਂ ਅੱਗੇ ਵੱਧਣ ਦੀ ਕੋਸ਼ਿਸ਼ ਨਾ ਕਰੋ।

 

  1. Get along——– ਕੰਮ ਚਲਾਉਣਾ।

It’s hard to get along without money.

ਪੈਸੇ ਬਿਨਾਂ ਕੰਮ ਚਲਾਉਣਾ ਮੁਸ਼ਕਿਲ ਹੈ।

  1. Get away—— ਨੱਸ ਜਾਣਾ।

The robbers got away from the bank immediately.

ਡਾਕੂ ਬੈਂਕ ਤੋ ਛੇਤੀ ਹੀ ਨੱਸ ਗਏ।

 

  1. Get out—— ਬਾਹਰ ਜਾਣਾ।

Please get out of this room.

ਕਿਰਪਾ ਕਰਕੇ ਇਸ ਕਮਰੇ ਤੋ ਬਾਹਰ ਚਲੇ ਜਾਵੋ।

Give

  1. Give away—— ਵੰਡਣਾ।

You are requested to give away the prizes.

ਤੁਹਾਨੂੰ ਇਨਾਮ ਦੇਣ ਲਈ ਪ੍ਰਾਰਥਨਾ ਕੀਤੀ ਜਾਦੀ ਹੈ।

 

  1. Give in ——- ਹਥਿਆਰ ਸੁੱਟਣੇ।

Indian will never give in.

ਭਾਰਤ ਕਦੇ ਵੀ ਹਥਿਆਰ ਨਹੀਂ ਸੁੱਟੇਗਾ।

 

  1. Give out——– ਕੱਢਣਾ / ਛੱਡਣਾ।

All flowers give out fragrance at morning.

ਸਵੇਰੇ ਸਭ ਫੁੱਲ ਖੁਸ਼ਬੋ ਛੱਡਦੇ ਹਨ।

  1. Give up——- ਛੱਡਣਾ।

I have given up smoking.

ਮੈਂ ਸਿਗਰੇਟ ਪੀਣਾ ਛੱਡ ਦਿੱਤਾ ਹੈ।

 

  1. Give and take—— ਲੈਣ-ਦੇਣ।

Don’t worry give and take is an old fashion.

ਘਬਰਾਉ ਨਾ ਲੈਣ-ਦੇਣ ਤਾਂ ਇੱਕ ਪੁਰਾਣੀ ਰੀਤ ਹੈ।

Go

  1. Go down—— ਯਾਦ ਰੱਖਣਾ / ਯਾਦ ਕਰਨਾ।

Just try to go down that historic period.

ਜ਼ਰਾ ਉਸ ਇਤਿਹਾਸਿਕ ਸਮੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ।

  1. Go up——– ਕੀਮਤ ਚੜਨਾ।

Property is going up.

ਜ਼ਮੀਨ ਦੀ ਕੀਮਤ ਵੱਧ ਰਹੀ ਹੈ।

 

  1.  Go with——ਮੇਲ ਰੱਖਣਾ।

You can never go with me as far as eating is concerned.

ਜਿੱਥੋਂ ਤੱਕ ਖਾਣ ਦਾ ਸਬੰਧ ਹੈ, ਤੁਸੀ ਮੇਰਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ।

 

  1. Go in for——– ਸਮਝਣਾ ਖਰੀਦਣਾ।

Do not try to go in for dollars these days?

ਅੱਜ ਕੱਲ ਡਾਲਰ ਖਰੀਦਣ ਦੀ ਕੋਸ਼ਿਸ਼ ਨਾ ਕਰੋ।

Hold

  1. Hold fast—— ਜੋਰ ਨਾਲ ਮੰਨਣਾ।

My parents hold fast to their customs.

ਮੇਰੇ ਮਾਤਾ-ਪਿਤਾ ਆਪਣੇ ਰਿਵਾਜਾਂ ਨੂੰ ਚੰਗੀ ਤਰਾਂ ਮੰਨਦੇ ਹਨ।

 

  1. Hold to—— ਚਿੰਬੜਣਾ।

Holding to old custom is not a gentle idea.

ਪੁਰਾਣੇ ਰੀਤੀ ਰਿਵਾਜਾ ਨਾਲ ਚਿੰਬੜਨਾ ਕੋਈ ਚੰਗੀ ਗੱਲ ਨਹੀ।

 

  1. Hold on ——- ਜਾਰੀ ਰੱਖਣਾ।

Just hold on telephone.

ਜ਼ਰਾ ਟੈਲੀਫੋਨ ਤੇ ਇੰਤਜ਼ਾਰ ਕਰੋ।

Just hold your activities.

ਆਪਣੇ ਕੰਮ ਕਾਜ ਨੂੰ ਜਾਰੀ ਰੱਖੋ।

 

 

  1. Hold over——ਮੁਲਤਵੀ  ਕਰਨਾ।

Don’t hold over this meeting.

ਇਸ ਸਭਾ ਨੂੰ ਮੁਲਤਵੀ ਨਾ ਕਰੋ।

Keep

  1. keep away—— ਦੂਰ ਰੱਖਣਾ।

Good boys never keep away from school.

ਚੰਗੇ ਮੁੰਡੇ ਸਕੂਲਾਂ ਤੋਂ ਦੂਰ ਨਹੀਂ ਰਹਿੰਦੇ।

 

  1. Keep down—- ਕਾਬੂ ਕਰਨਾ।

Keep down your temper.

ਆਪਣੇ ਗੁੱਸੇ ਉੱਤੇ ਕਾਬੂ ਰੱਖੋ।

 

  1. Keep in—– ਅੰਦਰ ਰਹਿਣ ਦੇਣਾ।

Keep the oil inside.

ਤੇਲ ਨੂੰ ਅੰਦਰ ਹੀ ਰਹਿਣ ਦਿਉ।

 

  1. Keep up—– ਜਾਰੀ ਰੱਖਣਾ।

You are doing well, keep it up.

ਤੁਸੀ ਬਹੁਤ ਵਧੀਆਂ ਕੰਮ ਕਰ ਰਹੇ ਹੋ, ਇਸੇ ਤਰ੍ਰਾਂ ਜ਼ਾਰੀ ਰੱਖੋ।

Lay

  1. Lay aside—— ਦੂਰ ਰੱਖਣਾ।

Just lay aside the ice, it’s very cool.

ਬਹੁਤ ਠੰਡ ਹੈ, ਜਰਾ ਬਰਫ ਨੂੰ ਦੂਰ ਰੱਖੋ।

 

  1. Lay bare—— ਭੇਦ ਖੋਲਣਾ।

He laid bare all my secrets.

ਉਸਨੇ ਮੇਰੇ ਸਾਰੇ ਭੇਦ ਖੋਲ ਦਿੱਤੇ।

 

  1. Lay down—— ਛੱਡ ਦੇਣਾ / ਕੁਰਬਾਨ ਕਰ ਦੇਣਾ।

A true patriot lays down his life for the sake of his country.

ਇਕ ਸੱਚਾ ਦੇਸ਼ ਭਗਤ ਆਪਣੀ ਜ਼ਿੰਦਗੀ ਦੇਸ਼ ਲਈ ਕੁਰਬਾਨ ਕਰ ਦਿੰਦਾ ਹੈ।

Look

  1. Look into—– ਪੜਤਾਲ ਕਰਨਾ।

Just look into the matter.

ਜ਼ਰਾ ਮਾਮਲੇ ਦੀ ਪੜਤਾਲ ਕਰੋ।

 

  1. Look after—– ਧਿਆਨ ਦੇਂਣਾ।

Children should be looked after by their parents.

ਬੱਚਿਆਂ ਉੱਤੇ ਉਹਨਾਂ ਦੇ ਮਾਂ- ਬਾਪ  ਨੂੰ ਧਿਆਨ ਦੇਣਾ ਚਾਹੀਦਾ ਹੈ।

 

  1. Look down upon—– ਨਫ਼ਰਤ ਕਰਨਾ।

He is looking for a good job.

ਉਹ ਇਕ ਚੰਗੀ ਨੌਕਰੀ ਦੀ ਤਲਾਸ਼ ਕਰ ਰਿਹਾ ਹੈ।

Make

  1. Make for—- ਜਾਣਾ।

The ship made for the shore.

ਸਮੁੰਦਰੀ ਜਹਾਜ਼ ਕਿਨਾਰੇ ਵੱਲ ਨੂੰ ਚੱਲ ਪਿਆ।

 

  1. Make up—– ਤਿਆਰ ਕਰਨਾ ਤਿਆਰ ਹੋਣਾ।

Make yourself up, you are looking for so rubbish.

ਆਪਣੇ ਆਪ ਨੂੰ ਸਵਾਰੋ, ਤੁਸੀ ਬੜੇ ਭੱਦੇ ਲਗਦੇ ਹੋ।

 

  1. Make off—– ਨੱਸ ਜਾਣਾ।

The robber made off quickly.

ਡਾਕੂ ਇੱਕਦਮ ਨੱਸ ਗਿਆ।

 

  1. Make out—– ਸਮਝਣਾ।

It is not possible to make out your opinion.

ਤੁਹਾਡੇ ਵਿਚਾਰ ਨੂੰ ਸਮਝਣਾ ਸੌਖਾ ਨਹੀਂ।

 

  1. Make over—– ਬਦਲਣਾ।

I made over this shop to Rampal, just last week.

ਮੈਂ ਇਹ ਦੁਕਾਨ ਹੁਣੇ ਪਿਛਲੇ ਹਫ਼ਤੇ ਹੀ ਰਾਮਪਾਲ ਦੇ ਨਾਂ ਕੀਤੀ ਹੈ।

Pass

  1. Pass off—- ਹੋ ਜਾਣਾ।

The curfew period passed off peacefully.

ਕਰਫ਼ਿਊ ਦਾ ਸਮਾ ਸ਼ਾਤੀਪੂਰਵਕ ਨਿਕਲ ਗਿਆ।

 

2 Pass away—-ਮਰ ਜਾਣਾ।

The patient passed away last night.

ਰੋਗੀ ਦੀ ਕੱਲ ਰਾਤ ਨੂੰ ਮੌਤ ਹੋ ਗਈ।

 

  1. Pass on—–ਅੱਗੇ ਵਧਣਾ।

Just pass on to the next window.

ਜ਼ਰਾ ਅਗਲੀ ਬਾਰੀ ਵੱਲ ਦੇਖੋ।

 

  1. Pass over—– ਬੇਇੱਜ਼ਤੀ ਕਰਨਾ।

He passed over his father’s sentiments.

ਉਸਨੇ ਆਪਣੇ ਪਿਤਾ ਜੀ ਦੀਆਂ ਭਾਵਨਾਵਾਂ ਦੀ ਕਦਰ ਨਾ ਕੀਤੀ।

    

  1. Pass up—– ਮਨਾ ਕਰਨਾ।

Don’t pass up my proposal.

ਮੇਰੇ ਪ੍ਰਸਤਾਵ ਨੂੰ ਠੁਕਰਾਉ ਨਾ।

 Put

  1. Put on—— ਪਹਿਨਣਾ।

Do not put on this faded shirt.

ਇਸ ਡਬ-ਖੜਬੀ ਕਮੀਜ਼ ਨੂੰ ਨਾ ਪਾਉ।

 

  1. Put in ——- ਪੇਸ਼ ਕਰਨਾ।

He put in the claim against the scooter accident.

ਸਕੂਟਰ ਐਕਸੀਡੈਟ ਦੇ ਬਦਲੇ ਉਸਨੇ ਦਾਅਵਾ ਪੇਸ਼ ਕੀਤਾ ਹੈ।

 

  1. Put by——- ਬਚਾਉਣਾ।

One should put by a little money every month.

ਸਾਨੂੰ ਹਰ ਮਹੀਨੇ ਥੋੜਾ ਪੈਸਾ ਬਚਾਉਣਾ ਚਾਹੀਦਾ ਹੈ।

 

  1. Put down—— ਹਰਾਉਣਾ।

The rebellion was put down by him.

ਵਿਦਰੋਹੀ ਨੂੰ ਉਸ ਦੁਆਰਾ ਹਰਾ ਦਿੱਤਾ ਗਿਆ।

 

  1. Put up with—— ਸਹਿਣ ਕਰਨਾ।

I cannot put up with you any longer.

ਮੈਂ ਤੁਹਾਨੂੰ ਹੋਰ ਬਰਦਾਸ਼ਤ ਨਹੀ ਕਰ ਸਕਦਾ।

 

  1. Put off——— ਮੁਅੱਤਲ ਕਰਨਾ।

The meeting has been put off.

ਸਭਾ ਮੁਅੱਤਲ ਕਰ ਦਿੱਤੀ ਗਈ ਹੈ।

Run

  1. Run off—– ਦੂਰ ਹੋ ਜਾਣਾ।

You should not run off the problems.

ਤੁਹਾਨੂੰ ਪ੍ਰੇਸ਼ਾਨੀਆ ਤੋਂ ਨੱਸਣਾ ਨਹੀ ਚਾਹੀਦਾ।

 

  1. Run across——— ਮਿਲਣਾ।

Yesterday I ran across Mr. Mohan, after a long time.                                                                                 

ਕੱਲ ਮੈਂ ਮਿ. ਮੋਹਨ ਨੂੰ ਬੜੇ ਲੰਬੇ ਅਰਸੇ ਦੇ ਬਾਅਦ ਮਿਲਿਆ।

 

  1. Run into——– ਟਕਰਾਉਣਾ ਕਰਜ਼ਦਾਰ ਹੋਣਾ।

You have run into heavy debt deliberately.

ਤੁਸੀ ਜਾਣ ਬੁਝ ਕੇ ਭਾਰੀ ਕਰਜ਼ਾ ਚੜਾਇਆ ਹੈ।

 

  1. Run out———– ਖਤਮ ਹੋਣਾ ਪਰਸਤ ਹੋਣਾ।

Our boosting’s have run out.

ਸਾਡੇ ਹੌਂਸਲੇ ਪਰਸਤ ਹੋ ਗਏ ਹਨ।

 

See

  1. See off—— ਵਿਦਾਈ ਦੇਣਾ।

I went to the station to see my brother off.

ਮੈਂ ਆਪਣੇ ਭਰਾ ਨੂੰ ਵਿਦਾਈ ਦੇਣ ਦੇ ਲਈ ਸਟੇਸ਼ਨ ਤੱਕ ਗਿਆ।

 

  1. See through——- ਸਮਝਣਾ।

It’s hard to see through this matter.

ਇਸ ਮਾਮਲੇ ਨੂੰ ਸਮਝ ਸਕਣਾ ਔਖਾ ਹੈ।

Set

  1. Set about—— ਸ਼ੁਰੂ ਕਰਨਾ।

It will be better of you set about your business soon.

ਚੰਗਾ ਹੋਵੇਗਾ ਜੇ ਤੁਸੀ ਛੇਤੀ ਨਵਾਂ ਧੰਦਾ ਸ਼ੁਰੂ ਕਰ ਲਵੋ।

 

  1. Set back—— ਝਟਕਾ।

Last year I had a set back in my business.

ਪਿਛਲੇ ਸਾਲ ਮੇਰੇ ਕੰਮ ਨੂੰ ਝਟਕਾ ਲੱਗ ਗਿਆ ਸੀ।

 

  1. Set in——— ਸ਼ੁਰੂਆਤ।

The winter has set in.

ਸਰਦੀਆਂ ਸ਼ੁਰੂ ਹੋ ਗਈਆਂ ਹਨ।

 

  1. Set aside——- ਰੱਦ ਕਰ ਦੇਣਾ।

The judge set aside the claim.

ਜੱਜ ਨੇ ਦਾਅਵਾ ਰੱਦ ਕਰ ਦਿੱਤਾ।

 

  1. Set up——- ਤਿਆਰ ਕਰਨਾ।

Please set up this matter.

ਕਿਰਪਾ ਕਰਕੇ ਇਸ ਤੱਤ ਨੂੰ ਤਿਆਰ ਕਰ ਦਿਉ।

Take

  1. Take after—— ਵਰਗਾ ਹੋਣਾ।

He takes after his brother.

ਉਹ ਆਪਣੇ ਭਰਾ ਵਰਗਾ ਦਿਖਦਾ ਹੈ।

 

  1. Take down—— ਲਿਖਣਾ।

Please take down my words.

ਕਿਰਪਾ ਕਰਕੇ ਮੇਰੀ ਗੱਲ ਨੂੰ ਲਿਖ ਲਵੋ।

 

  1. Take on—- ਰੱਖਣਾ।

I am planning to take on my new staff.

ਮੈਂ ਨਵੇ ਕਰਮਚਾਰੀਆਂ ਦੀ ਭਰਤੀ ਬਾਰੇ ਵਿਚਾਰ ਕਰ ਰਿਹਾ ਹਾਂ।

 

  1. Take off—— ਉੜਨਾ ਉਤਾਰਨਾ।

The Aeroplan took off at night.

ਹਵਾਈ ਜਹਾਜ਼ ਰਾਤ ਨੂੰ ਉੱਡਿਆਂ।

Please take off your shoes, the temple has come.

ਕਿਰਪਾ ਕਰਕੇ ਜੁੱਤੀਆਂ ਉਤਾਰ ਦਿਉ, ਮੰਦਰ ਆ ਗਿਆ ਹੈ।

Turn

  1. Turn against ——- ਵਿਰੋਧੀ ਹੋਣਾ।

Everybody turns against the poor.

ਗ਼ਰੀਬ ਦੇ ਸਭ ਵਿਰੋਧੀ ਹੋ ਜਾਂਦੇ ਹਨ।

 

  1. Turn down ——– ਨਾ ਮੰਨਣਾ।

He turned down my request.

ਉਸਨੇ ਮੇਰੀ ਬੇਨਤੀ ਨਾ ਮੰਨੀ।

  1. Turn out ———- ਬਾਹਰ ਨਿਕਲਣਾ।

Just turn out to face the problem.

ਮੁਸੀਬਤ ਦਾ ਸਾਹਮਣਾ ਕਰਨ ਵਾਸਤੇ ਜ਼ਰਾ ਬਾਹਰ ਨਿਕਲੋ।

Work

 1. Work off —— ਹੌਲੀ- ਹੌਲੀ ਛੁਟਕਾਰਾ ਪਾਉਣਾ।

He worked off his his stupid Neighbour last month.

ਉਸਨੂੰ ਪਿਛਲੇ ਮਹੀਨੇ ਆਪਣੇ ਮੂਰਖ ਗੁਆਂਢੀ ਤੋਂ ਛੁਟਕਾਰਾ ਮਿਲ ਗਿਆ।

 

  1. Work over ——– ਸੋਚਣਾ / ਮਿਹਨਤ ਕਰਨਾ।

He worked over the sum.

ਉਸਨੇ ਸਵਾਲ ਦੇ ਬਾਰੇ ਸੋਚਿਆਂ।

 

 

 

 

 

 

error: Content is protected !!
Scroll to Top