The Perfect Pathshala

Email

support@theperfectpathshala.com

Call Us Today

+91 9056213513
+91 9056313513

🚀 Join our expert-led courses and improve your fluency, vocabulary, and pronunciation! 🌟 Sign up for a free demo today! 🎉

FUTURE PERFECT ACTIVE PASSIVE TENSE IN PUNJABI

FUTURE PERFECT TENSE:
ACTIVE PASSIVE:
Sr. No                                                            Active                                               Passive
 Rules: – S + will/ shall +have+ v3 +obRules: – Ob + will/shall + have + been + v3 + by +s
1.

ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਦੇ ਦਿੱਤੀ ਹੋਵੇਗੀ।

The teacher will have punished the students.

ਬੱਚਿਆਂ ਨੂੰ ਸਜ਼ਾ ਅਧਿਆਪਕ ਦੁਆਰਾ ਦੇ ਦਿੱਤੀ ਗਈ ਹੋਵੇਗੀ।

The students will have been punished by the teacher.

2.

ਕੱਲ ਤੱਕ ਉਸਨੇ ਕੰਮ ਖ਼ਤਮ ਕਰ ਲਿਆ ਹੋਵੇਗਾ।

He will have completed the work by tomorrow.

ਕੱਲ ਤੱਕ ਉਸਦੇ ਦੁਆਰਾ ਕੰਮ ਖ਼ਤਮ ਕੀਤਾ ਗਿਆ ਹੋਵੇਗਾ।

The work will have been completed by him by tomorrow.

3.

ਲੇਖਕ ਕਿਤਾਬ ਲਿਖ ਚੁੱਕਾ ਹੋਵੇਗਾ।

The writer will have written a book.

ਕਿਤਾਬ ਲੇਖਕ ਦੇ ਦੁਆਰਾ  ਲਿਖੀ ਜਾ ਚੁੱਕੀ ਹੋਵੇਗੀ।

The book will have been written by the written. 

4.

ਉਹ ਮਾਡਲ ਬਣਾ ਚੁੱਕਾ ਹੋਵੇਗਾ।

He will have made a model.

ਮਾਡਲ ਉਸਦੇ ਦੁਆਰਾ  ਬਣਾਇਆ ਗਿਆ ਹੋਵੇਗਾ।

The model will have been made by him.

5.

ਵਿਦਿਆਰਥੀ ਨੇ ਪ੍ਰੀਖਿਆਂ ਪਾਸ ਕਰ ਲਈ ਹੋਵੇਗੀ।

The student will have passed the exam.

ਪ੍ਰੀਖਿਆਂ ਵਿਦਿਆਰਥੀ ਦੇ ਦੁਆਰਾ ਪਾਸ ਕਰ ਲਈ ਗਈ ਹੋਵੇਗੀ।

The exam will have been passed by the student.

Practice Examples:
  1. The tailor will have stitched my suit.
  2. The judge will have punished the criminal.
  3. The father will have taken rest.
  4. Rani will have completed story by Monday.
  5. He will have done exercise.
  6. The carpenter will have made table by tomorrow.
  7. He will have finished his work before the guests arrive.
  8. The doctor will have closed the hospital.
  9. He will have washed his car.
  10. She will have closed the door.
Negative Sentences:
Sr. No                                                        Active                                                Passive
 Rules: – S+ will/shall + not +have + v3 +obRules: – Ob + will/shall + not + have been + v3 + by + s
1.

ਮਾਲੀ ਨੇ ਪੌਦਿਆਂ ਨੂੰ ਪਾਣੀ ਨਹੀਂ ਦਿੱਤਾ ਹੋਵੇਗਾ।

The gardener will not have watered the plants.

ਪੌਦਿਆਂ ਨੂੰ ਪਾਣੀ ਮਾਲੀ ਦੇ ਦੁਆਰਾ ਨਹੀਂ ਦਿੱਤਾ ਗਿਆਓ ਹੋਵੇਗਾ।

The plants will not have been watered by gardener.

2.

ਉਸਨੇ ਖਾਣਾ ਬਣਾਉਣਾ ਨਹੀਂ ਸਿੱਖਿਆ ਹੋਵੇਗਾ।

She will not have learnt cooking.

ਉਸਦੇ ਦੁਆਰਾ ਖਾਣਾ ਬਣਾਉਣਾ ਨਹੀਂ ਸਿੱਖਿਆ ਗਿਆ ਹੋਵੇਗਾ।

Cooking will not have been learnt by her.

3.

ਮੈਂ 8 ਵਜੇ ਤੱਕ ਕੰਮ ਪੂਰਾ ਨਹੀਂ ਕੀਤਾ ਹੋਵੇਗਾ।

I will not have completed work by 8pm.

8 ਵਜੇ ਤੱਕ ਕੰਮ ਮੇਰੇ ਦੁਆਰਾ ਪੂਰਾ ਨਹੀਂ ਕੀਤਾ ਗਿਆ ਹੋਵੇਗਾ।

The work will not have completed by me by 8 pm.

4.

ਉਦੋਂ ਤੱਕ ਉਹਨਾਂ ਨੇ ਗੱਡੀ ਦੀ ਮੁਰੰਮਤ ਨਹੀਂ ਕੀਤੀ ਹੋਵੇਗੀ।

They will not have repaired the by then.

ਗੱਡੀ ਉਦੋਂ ਤੱਕ ਉਹਨਾਂ ਦੁਆਰਾ ਮੁਰੰਮਤ ਨਹੀਂ ਕੀਤੀ ਗਈ ਹੋਵੇਗੀ।

The car will not have been repaired by then.

5.

ਰਾਧਿਕਾ ਨੇ ਚਾਕਲੇਟ ਨਹੀਂ ਖਾਧੀ ਹੋਵੇਗੀ।

Radhika will not have eaten the chocolate.

ਚਾਕਲੇਟ ਰਾਧਿਕਾ ਦੁਆਰਾ ਨਹੀਂ ਖਾਧੀ ਗਈ ਹੋਵੇਗੀ।

The chocolates will not have been eaten by Radhika.

Practice Examples:
  1. They will not have submitted the file.
  2. We will not have completed our work by tomorrow.
  3. Mom will not have brought vegetables from the market.
  4. He will not have forgotten me.
  5. The children will not have eaten food by this time.
  6. Rohit will not have celebrated his birthday.
  7. I won’t have planted new tree by this evening.
  8. She won’t have started writing a story.
  9. They won’t have explored new building.
  10. Radha won’t have bought a new dress.
Interrogative Sentences:
Sr. No                                                           Active                                                         Passive
 Rules: – Will/Shall + s + have+ v3 +ob+?Rules: – Will/Shall +ob+ have + been +v3 +sb+?
1.

ਕੀ ਉਹ ਕੰਮ ਖ਼ਤਮ ਕਰ ਚੁੱਕੇ ਹੋਣਗੇ?

Will they have completed work?

ਕੀ ਕੰਮ ਉਹਨਾਂ ਦੁਆਰਾ ਖ਼ਤਮ ਕੀਤਾ ਜਾ ਚੁੱਕਾ ਹੋਵੇਗਾ?

Will the work have been completed by them?

2.

ਕੀ ਉਸ ਨੇ ਪ੍ਰੈਕਟਿਸ ਕਰ ਲਈ ਹੋਵੇਗੀ?

Will she have finished practice?

ਕੀ ਪ੍ਰੈਕਟਿਸ ਉਸਦੇ ਦੁਆਰਾ ਪੂਰੀ ਕਰ ਲਈ ਗਈ ਹੋਵੇਗੀ?

Will the practice have been finished by her?

3.

ਕੀ ਸ਼ਾਮ ਸਫ਼ਲਤਾ ਹਾਸਿਲ ਕਰ ਚੁੱਕਾ ਹੋਵੇਗਾ?

Will Sham have achieved success?

ਕੀ ਸ਼ਾਮ ਦੁਆਰਾ ਸਫਲਤਾ ਹਾਸਿਲ ਕਰ ਲਈ ਗਈ ਹੋਵੇਗੀ?

Will the success have been achieved by Sham?

4.

ਕੀ ਉਸਨੇ ਆਪਣਾ ਸੂਟ ਸਿਲਾਈ ਕਰ ਲਿਆ ਹੋਵੇਗਾ?

Will she have stitched her suit?

ਕੀ ਸੂਟ ਉਸਦੇ ਦੁਆਰਾ ਸਿਲਾਈ ਕਰ ਲਿਆ ਗਿਆ ਹੋਵੇਗਾ?

Will her suit have been stitched by her?

5.

ਕੀ ਅਸੀ ਅਗਲੇ ਮਹੀਨੇ ਤਬਲਾ ਵਜਾਉਣਾ ਸਿੱਖ ਚੁੱਕੇ ਹੋਵਾਂਗੇ?

Shall we have learned how to play table?

ਅਗਲੇ ਮਹੀਨੇ ਤਬਲਾ ਵਜਾਉਣਾ ਸਾਡੇ ਦੁਆਰਾ ਸਿੱਖਿਆ ਜਾ ਚੁੱਕਿਆ ਹੋਵੇਗਾ?

Will how to play table have been learned by us?

Practice Examples:
  1. Will she has cleaned her room?
  2. Will the magician have revealed the trick?
  3. Will he have lost his keys?
  4. Will she have bought a red dress?
  5. Will the teacher have scolded the class?
  6. Will they have read the English book?
  7. Will the chef have prepared green vegetables?
  8. Shall I have passed the exam?
  9. Shall we have solved the puzzle?
  10. Will he have watched the movie?
Interrogative + Negative Sentences:
Sr. No                                              Active                                           Passive
 

Rules: -Will/ Shall +s +not +have + v3 +sb+?

Rules: – Will/Shall +ob+ not + have + been + v3 +by +sb+?
1.

ਕੀ ਉਹ ਖੇਲ ਨਹੀਂ ਖੇਡ ਚੁੱਕੇ ਹੋਣਗੇ?

Will they not have played the game?

ਕੀ ਖੇਲ ਉਹਨਾਂ ਦੁਆਰਾ ਨਹੀਂ ਖੇਡਿਆ ਜਾ ਚੁੱਕਾ ਹੋਵੇਗਾ?

Won’t the game have been played by them?

2.

ਕੀ ਉਸਨੇ ਲੇਖ ਨਹੀਂ ਲਿਖਿਆ ਹੋਵੇਗਾ?

Won’t he have written an essay?

ਕੀ ਲੇਖ ਉਸਦੇ ਦੁਆਰਾ ਨਹੀਂ ਲਿਖਿਆ ਜਾ ਚੁੱਕਾ ਹੋਵੇਗਾ?

Won’t an essay have written by him?

3.

ਕੀ ਤੁਹਾਡੀ ਭੈਣ ਨੇ ਕਮਰਾ ਸਾਫ਼ ਨਹੀਂ ਕੀਤਾ ਹੋਵੇਗਾ?

Won’t your sister have cleaned the room?

ਕੀ ਕਮਰਾ ਤੁਹਾਡੀ ਭੈਣ ਦੁਆਰਾ ਸਾਫ਼ ਨਹੀਂ ਕੀਤਾ ਗਿਆ ਹੋਵੇਗਾ?

Won’t the room have been cleaned by your sister?

4.

ਕੀ ਉਹ ਨੌਕਰੀ ਨਹੀਂ ਲੱਭ ਚੁੱਕਾ ਹੋਵੇਗਾ?

Won’t he have searched a job?

ਕੀ ਨੌਕਰੀ ਉਸਦੇ ਦੁਆਰਾ ਨਹੀਂ ਲੱਭੀ ਜਾ ਚੁੱਕੀ ਹੋਵੇਗੀ?

Won’t a job have searched by him?

5.

ਕੀ ਰਾਕੇਸ਼ ਨੇ ਪੈਸੇ ਬੈਂਕ ਵਿੱਚ ਜਮਾਂ ਨਹੀਂ ਕਰਵਾਏ ਹੋੋਣਗੇ?

Won’t Rakesh have deposited the money in the bank?

ਕੀ ਬੈਂਕ ਵਿੱਚ ਪੈਸੇ ਰਾਕੇਸ਼ ਦੁਆਰਾ ਜਮਾਂ ਨਹੀਂ ਕਰਵਾਏ ਗਏ ਹੋਣਗੇ?

Won’t the money have been deposited by Rakesh in the bank?

Practice Examples:
  1. Won’t she have finished her work?
  2. Won’t they have called the doctor?
  3. Won’t the teacher have checked the notebooks?
  4. Won’t the children have played hockey?
  5. Won’t she have stitched her suit?
  6. Won’t you have cleaned your room?
  7. Won’t the army have killed the enemies?
  8. Won’t the people have elected their favorite candidate?
  9. Won’t the snake have bitten the cat?
  10. Won’t the youngsters have won the match?
WH Sentences:
Sr. No                                                 Active                                                            Passive
 

Rules: -WH + will/shall +s + have + v3 + ob+?

Negative: – WH + will/shall +s + not+ have +v3 +ob +?

Rules: – WH + will/shall + ob+ have + been +v3 +by +sb+?

Negative: – WH+ will/shall +  ob+ not + have + been + v3 + by +sb+?

1.ਉਸਨੇ ਸਾਡਾ ਕੰਮ ਕਿਉਂ ਨਹੀਂ ਕੀਤਾ ਹੋਵੇਗਾ?
Why won’t she have done our work?

ਸਾਡਾ ਕੰਮ ਉਸਦੇ ਦੁਆਰਾ ਕਿਉਂ ਨਹੀਂ ਕੀਤਾ ਗਿਆ ਹੋਵੇਗਾ?

Why won’t our work have been done by her?

2.

ਉਹ ਕਦੋਂ ਤੱਕ ਖਾਣਾ ਖਾ ਚੁੱਕੀ ਹੋਵੇਗੀ?

When will she have eaten food?

ਖਾਣਾ ਉਸਦੇ ਦੁਆਰਾ ਕਦੋਂ ਤੱਕ ਖਾਧਾ ਜਾ ਚੁੱਕਾ ਹੋਵੇਗਾ?

When will food have been eaten by her?

3.

ਤੁਸੀ 10 ਵਜੇ ਤੱਕ ਘਰ ਕਿਵੇਂ ਬਣਾ ਚੁੱਕੇ ਹੋਵੋਗੇ?

How will you have built a home by 10 o’ clock?

ਤੁਹਾਡੇ ਦੁਆਰਾ 10 ਵਜੇ ਘਰ ਕਿਵੇਂ ਬਣਾਇਆ ਜਾ ਚੁੱਕਾ ਹੋਵੇਗਾ?

How will home have been built by you by 10 o’ clock?

4.

ਕੱਲ ਤੱਕ ਤੁਹਾਡਾ ਭਰਾ ਕਿੰਨਾ ਕੰਮ ਕਰ ਚੁੱਕਾ ਹੋਵੇਗਾ?

How much work will your brother have completed by tomorrow?

ਕੱਲ ਤੱਕ ਕਿੰਨਾ ਕੰਮ ਤੁਹਾਡੇ ਭਰਾ ਦੁਆਰਾ ਕੀਤਾ ਜਾ ਚੁੱਕਾ ਹੋਵੇਗਾ?

How much work will have been completed by your brother by tomorrow?

5.

ਹੁਣ ਤੱਕ ਉਹਨਾਂ ਨੇ ਕੀ ਕੀਤਾ ਹੋਵੇਗਾ?

What will they have done by now?

ਹੁਣ ਤੱਕ ਉਹਨਾਂ ਦੁਆਰਾ ਕੀ ਕੀਤਾ ਗਿਆ ਹੋਵੇਗਾ?

What will have been done by them by now?

6.

ਉਸਨੇ ਹੁਣ ਤੱਕ ਚਾਹ ਕਿਉਂ ਨਹੀਂ ਪੀਤੀ ਹੋਵੇਗੀ?

Why won’t he have taken tea by now?

ਉਸਦੇ ਦੁਆਰਾ ਚਾਹ ਹੁਣ ਤੱਕ ਕਿਉਂ ਨਹੀਂ ਪੀਤੀ ਗਈ ਹੋਵੇਗੀ?

Why won’t tea have been taken by him by now?

7.

ਕੱਲ ਤੱਕ ਦਰਜੀ ਨੇ ਮੇਰਾ ਕੋਟ ਸਿਲਾਈ ਕਿਉਂ ਨਹੀਂ ਕੀਤਾ ਹੋਵੇਗਾ?

Why won’t the tailor have stitched my coat by tomorrow?

ਮੇਰਾ ਕੋਟ ਕੱਲ ਤੱਕ ਦਰਜੀ  ਦੁਆਰਾ ਕਿਉਂ ਨਹੀਂ ਸਿਲਾਈ ਕੀਤਾ ਹੋਵੇਗਾ?

Why my coat have been stitched by the tailor by tomorrow?

8.

ਉਹ 6 ਵਜੇ ਤੱਕ ਖਾਣਾ ਕਿਉਂ ਨਹੀਂ ਬਣਾ ਚੁੱਕੀ ਹੋਵੇਗੀ?

Why won’t she have cooked food by 6 pm?

6 ਵਜੇ ਤੱਕ ਖਾਣਾ ਉਸਦੇ ਦੁਆਰਾ ਕਿਉਂ ਨਹੀਂ ਬਣਾਇਆ ਜਾ ਚੁੱਕਾ ਹੋਵੇਗਾ?

Why won’t food have been cooked by her by 6 pm.

9.

ਤੁਸੀ ਅਗਲੇ ਹਫ਼ਤੇ ਤੱਕ ਆਪਣਾ ਕੰਮ ਖ਼ਤਮ ਕਿਵੇਂ ਕਰ ਪਾਉਗੇ?

How will you have completed your work by the next week?

ਤੁਹਾਡਾ ਕੰਮ ਅਗਲੇ ਹਫਤੇ ਤੱਕ ਤੁਹਾਡੇ ਦੁਆਰਾ ਕਿਵੇਂ ਪੂਰਾ ਕੀਤਾ ਹੋਵੇਗਾ?

How won’t your work have been completed by you the next week?

10.

ਲੜਕੀਆਂ ਨੇ ਘਰ ਦਾ ਕੰਮ ਸ਼ਾਮ ਤੱਕ ਕਿਵੇਂ ਪੂਰਾ ਨਹੀਂ ਕੀਤਾ ਗਿਆ ਹੋਵੇਗਾ?

How won’t the girls have finished the household chores by evening?

ਘਰ ਦਾ ਕੰਮ ਲੜਕੀਆਂ ਦੁਆਰਾ ਸ਼ਾਮ ਤੱਕ ਕਿਵੇ ਪੂਰਾ ਨਹੀਂ ਕੀਤਾ ਹੋਵੇਗਾ?

How won’t the household chores have been completed by the girls?

Past Indefinite Tense: –

ਜਦੋਂ ਕਿਸੇ ਕੰਮ ਦੇ ਬੀਤੇ ਜਾਂ ਲੰਘੇ ਹੋਏ ਸਮੇਂ ਵਿੱਚ ਹੋਣ ਦਾ ਪਤਾ ਲੱਗੇ ਤਾਂ ਉਹ Simple past tense  ਕਹਾਉਂਦਾ ਹੈ।

ਪਹਿਚਾਣ :

ਇਸ ਤਰ੍ਰਾਂ ਦੇ ਵਾਕਾਂ ਦੇ ਅੰਤ ਵਿੱਚ ਆ ਸੀ, ਏ ਸੀ, ਈ ਸੀ, ਏ ਸਨ, ਈਆਂ ਸਨ ਦੀ ਅਵਾਜ਼  ਆਉਦੀਂ ਹੈ। ਸਾਰੇ ਹੀ Subject ਨਾਲ  Same ਹੀ Rule use ਕੀਤਾ ਜਾਂਦਾ ਹੈ। ਇਸ ਤਰ੍ਰਾਂ Confusion ਦੀ ਕੋਈ ਸੰਭਾਵਨਾ ਨਹੀ ਹੋਣੀ ਚਾਹੀਦੀ 

Rules For Affirmative: –

Rules:   S + V2 + Ob 

Example: –

1.ਅਸੀਂ ਫ਼ਿਲਮ ਦੇਖੀ।

We watched a movie.

2.ਪੁਲਿਸ ਨੇ ਚੋਰ ਨੂੰ ਫੜਿਆਂ।

The police caught the thief.

3.ਉਹਨਾਂ ਨੇ ਪਟਾਕੇ ਖ਼ਰੀਦੇ।

They bought crackers.

4.ਉਸਨੇ ਮੈਨੂੰ ਜਨਮ ਦਿਨ ਦਾ ਤੋਹਫ਼ਾ ਦਿੱਤਾ।

He gave me a birthday gift / present.

5.ਤੁਸੀਂ ਮੈਨੂੰ ਝੂਠ ਬੋਲਿਆ।

You told a lie to me.

Practice Examples: –
  1. ਕੁੜੀਆਂ ਨੇ ਗੀਤ ਗਾਏ।
  2. ਬਹੁਤ ਤੇਜ਼ ਬਾਰਿਸ਼ ਹੋਈ।
  3. ਕਿਸਾਨਾਂ ਨੇ ਫਸਲਾਂ ਕੱਟ ਲਈਆਂ।
  4. ਮੈਂ ਸਕੂਲ ਪਹੁੰਚਿਆਂ।
  5. ਪ੍ਰਧਾਨਮੰਤਰੀ ਨੇ ਭਾਸ਼ਣ ਦਿੱਤਾ।
  6. ਬਹੁਤ ਸਾਰੀਆਂ ਕੁੜੀਆਂ ਸਕੂਲ ਨਹੀਂ ਗਈਆਂ।
  7. ਉਸ ਨੇ ਖਾਣਾ ਬਣਾਇਆ।
  8. ਮੈਂ ਸਾਰਾ ਕੰਮ ਖ਼ਤਮ ਕੀਤਾ।
  9. ਅਸੀਂ ਉਹਨਾਂ ਦੇ ਘਰ ਗਏ।
  10. ਬੱਚਿਆਂ ਨੇ ਪਟਾਕੇ ਚਲਾਏ।
  11. ਅਧਿਆਪਕ ਨੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ।
  12. ਉਸਨੇ ਆਪਣਾ ਇਮਤਿਹਾਨ ਵਧੀਆ ਨੰਬਰਾਂ ਨਾਲ ਪਾਸ ਕੀਤਾ।
  13. ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ।
  14. ਸੁੰਦਰ ਨੇ ਮੇਰਾ ਮਜ਼ਾਕ ਉਡਾਇਆਂ।
  15. ਕੁ੍ੱਤਾ ਬਹੁਤ ਉੱਚੀ ਭੌਂਕਿਆਂ।
Rules For Negative Sentences: –

ਜਿਹੜੇ ਵਾਕਾਂ ਵਿੱਚ ਨਾਂਹਵਾਚਕ ਭਾਵ ਵੀ ਹੋਵੇ ਤਾਂ ਉਹਨਾਂ ਨੂੰ ਬਣਾਉਣ ਲਈ ਅਸੀ ਹੇਠ ਲਿਖੇ ਫਾਰਮੂਲੇ ਦੀ ਵਰਤੋਂ ਕਰਦੇ ਹਾਂ।

Rules:

S + did + not + v1 + ob

Past Indefinite ਦੇ ਵਾਕਾਂ ਵਿੱਚ ਨਾਂਹਵਾਚਕ ਵਾਂਕ ਲਿਖਣ ਲਈ – S ਤੋਂ ਬਾਅਦ did helping verb ਦੇ ਤੌਰ ਤੇ ਲਗਾਇਆਂ ਜਾਂਦਾ ਹੈ, ਤੇ (did) do  ਦੀ v2 ਹੋਣ ਕਰਕੇ ਵਾਂਕ ਵਿੱਚ Main verb  ਪਹਿਲੀ ਲਗਾਂਈ ਜਾਂਦੀ ਹੈ। ਜ਼ਿਆਦਾ  learners ਲਿਖਣ ਤੇ ਬੋਲਣ ਸਮੇਂ  ਦੇ ਵਾਕਾਂ ਵਿੱਚ  ਲਗਾਉਣ ਤੋਂ ਬਾਅਦ  ਲਗਾਉਣ ਦੀ ਗਲਤੀ ਕਰਦੇ ਹਨ, ਜੋ ਕਿ ਗਲਤ ਹੈ।

 Example: –

1.ਉਸਨੇ ਕੋਈ ਕੰਮ ਨਹੀਂ ਕੀਤਾ।

He didn’t do any work. 

2.ਅਸੀਂ ਖਾਣਾ ਨਹੀਂ ਬਣਾਇਆ।

We did not cooked food.

3.ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ।

The teacher didn’t punish the students.

4.ਮੇਰੇ ਭਰਾ ਨੇ ਝੂਠ ਨਹੀਂ ਬੋਲਿਆਂ।

My brother didn’t tell a lie.

5.ਤੁਸੀਂ ਕੱਲ ਨਹੀਂ ਆਏ।

You didn’t come yesterday.

Practice Examples: –
  1. ਅਸੀਂ ਇਮਤਿਹਾਨ ਨਹੀਂ ਦਿੱਤੇ।
  2. ਉਹ ਮੇਰੇ ਘਰ ਨਹੀਂ ਆਇਆਂ।
  3. ਮੈਂ ਸਮੇਂ ਸਿਰ ਨਹੀਂ ਪਹੁੰਚਿਆਂ।
  4. ਕੱਲ ਵਰਖਾ ਨਹੀਂ ਹੋਈ।
  5. ਤੁਸੀਂ ਕੋਈ ਕੰਮ ਪੂਰਾ ਨਹੀਂ ਕੀਤਾ।
  6. ਕਿਸਾਨਾਂ ਨੇ ਫਸਲਾਂ ਨਹੀਂ ਬੀਜੀਆਂ।
  7. ਬੱਚਿਆਂ ਨੇ ਕਲਾਸ ਵਿੱਚ ਰੌਲਾ ਨਹੀਂ ਪਾਇਆਂ।
  8. ਉਹ ਘੁੰਮਣ ਨਹੀਂ ਗਏ।
  9. ਸ਼ਾਮ ਨੇ ਨਵੀਂ ਗੱਡੀ ਨਹੀਂ ਖਰੀਦੀ।
  10. ਰਾਧਿਕਾ ਨੇ ਆਪਣਾ ਸਕੂਲ ਦਾ ਕੰਮ ਪੂਰਾ ਨਹੀਂ ਕੀਤਾ।
Interrogative Sentences: – 

ਜਿੰਨਾ ਵਾਕਾਂ ਵਿੱਚ ਕੋਈ ਪ੍ਰਸ਼ਨ ਜਾਂ ਕੁਝ ਪੁੱਛਿਆਂ ਗਿਆਂ ਹੋਵੇ , ਉਹ ਵਾਂਕ Interrogative Sentences ਕਹਾਉਦੇਂ ਹਨ। 

Rules: – 

Did + s + v1 + ob +?

Examples:

1. ਕੀ ਤੁਸੀਂ ਖਾਣਾ ਖਾਧਾ ?

Did you have food?

2. ਕੀ ਉਸਨੇ ਝੂਠ ਬੋਲਿਆ?

Did you tell a lie?

3. ਕੀ ਅਸੀਂ ਉਸਦੀ ਮਦਦ ਨਹੀਂ ਕੀਤੀ?

Did we help him?

4. ਕੀ ਉਹ ਤੁਹਾਡੇ ਘਰ ਆਇਆਂ?

Did you come to your home?

5. ਕੀ ਤੁਸੀਂ ਇਮਤਿਹਾਨ ਪਾਸ ਕੀਤਾ?

Did you pass your exam?

Practice Examples: –
  1. ਕੀ ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਦਿੱਤੀ?
  2. ਕੀ ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ?
  3. ਕੀ ਰੋਗੀ ਨੇ  ਦਵਾਈ ਲਈ?
  4. ਕੀ ਰਾਧਾ ਨੇ ਗੀਤ ਗਾਇਆਂ?
  5. ਕੀ ਰਾਕੇਸ਼ ਅੱਜ ਦਫ਼ਤਰ ਗਿਆ?
  6. ਕੀ ਮੰਮੀ ਨੇ ਖਾਣਾ ਬਣਾਇਆ?
  7. ਕੀ ਪਾਪਾ ਅੱਜ ਜਲਦੀ ਘਰ ਪਹੁੰਚੇ?
  8. ਕੀ ਉਸਨੇ ਗੱਡੀ ਵਿੱਚ ਤੇਲ ਭਰਵਾਇਆਂ?
  9. ਕੀ ਚੋਰਾਂ ਨੇ ਤੁਹਾਡੇ ਦੋਸਤ ਦੇ ਘਰ ਵੀ ਚੋਰੀ ਕੀਤੀ?
  10. ਕੀ ਕੁੜੀਆਂ ਨੇ ਦੀਵਾਲੀ ਤੇ ਘਰ ਵਿੱਚ ਰੰਗੋਲੀ ਬਣਾਈ?
  11. ਕੀ ਸਕੂਲ ਆਪਣੇ ਪਹਿਲੇ ਸਮੇਂ ਤੇ ਸ਼ੂਰੂ ਹੋਇਆ?
WH Family Sentences: – 
Rules and Examples: –

ਜੇਕਰ ਕੋਈ ਵੀ ਵਾਂਕ  ਕਿਉ,  ਕਿੱਥੇ,  ਨਾਲ ਸ਼ੁਰੂ ਹੁੰਦਾ ਹੈ ਤਾਂ ਇਹ ਵਾਂਕ  “ਪ੍ਰਸ਼ਨਵਾਚਕ” ਵਾਕਾਂ ਦੀ ਸ਼੍ਰੇਣੀ ਵਿੱਚ ਆਂਉਦੇ ਹਨ।

ਇਸ ਤਰ੍ਰਾਂ ਦੇ ਵਾਕਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ  WH Family words  ਅਤੇ ਬਾਕੀ Interrogative  ਦਾ ਫਾਰਮੂਲਾ ਲਗਾਇਆਂ ਜਾਂਦਾ ਹੈ।

Rules: – WH + did + S + v1 + ob +?

Examples: –

1.ਤੁਸੀਂ ਬਜ਼ਾਰ ਕਦੋਂ ਗਏ?

When did you go to the market?

2.ਉਸਨੇ ਮੈਨੂੰ ਕਿਉਂ ਫੋਨ ਕੀਤਾ?

Why did he call me?

3.ਉਹ ਕਿਹੜੇ ਸਕੂਲ ਪੜਿਆ?

Which school did he study?

4. ਰਾਕੇਸ਼ ਕਿੱਥੇ ਗਿਆ?

Where did Rakesh go?

5.ਮੈਂ ਕਿਸ ਨਾਲ ਗੱਲ ਕੀਤੀ?

Whom did I talk?

Practice Examples: –
  1. ਅਧਿਆਪਕ ਨੇ ਕਲਾਸ ਕਦੋਂ ਸ਼ੁਰੂ ਕੀਤੀ?
  2. ਤੁਸੀਂ ਵਿਆਹ ਤੇ ਕਿਹੜੀ ਡਰੈਸ ਪਾਈ?
  3. ਤੁਹਾਡਾ ਕੰਮ ਕਿਸਨੇ ਪੂਰਾ ਕੀਤਾ?
  4. ਮੰਮੀ ਘਰ ਕਦੋਂ ਆਏ?
  5. ਉਸਨੇ ਸਕੂਲ ਦਾ ਕੰਮ ਕਦੋਂ ਪੂਰਾ ਕੀਤਾ?
  6. ਬਾਂਦਰ ਦਰੱਖਤ ਤੇ ਕਦੋਂ ਚੜਿਆ?
  7. ਉਸਨੇ ਕੀ ਕੀਤਾ?
  8. ਮਾਨਵ ਨੇ ਕਿਹੜੀ ਫ਼ਿਲਮ ਦੇਖੀ?
  9. ਤੁਸੀਂ ਗੱਡੀ ਕਿੱਥੇ ਪਾਰਕ ਕੀਤੀ?
  10. ਮੀਂਹ ਕਦੋਂ ਬੰਦ ਹੋਇਆਂ?
Interrogative + Negative: – 

ਜਦੋਂ ਵਾਂਕ ਨਾਂਹਵਾਚਕ ਤੇ ਪ੍ਰਸ਼ਨਵਾਚਕ ਦੋਵੇਂ ਹੋਵੇ ਤਾਂ ਅਸੀ ਹੇਠ ਲਿਖਿਆਂ ਤਰੀਕਾ ਵਰਤਦੇ ਹਾਂ।

Rule: –   Did + s + not + v1 + ob +?

ਅਸੀਂ  did+ not   ਜਾਂ   didn’t   ਵੀ ਲਗਾ ਸਕਦੇ ਹਾਂ।

Examples: –

1.ਕੀ ਉਹ ਅੱਜ ਘਰ ਨਹੀਂ ਗਿਆ?

Did he not go home today?

2.ਕੀ ਤੁਸੀਂ ਚਾਹ ਨਹੀਂ ਪੀਤੀ?

Didn’t you take tea?

3. ਕੀ ਰਾਮ ਆਪਣੇ ਭਰਾ ਸ਼ਾਮ ਨੂੰ ਨਹੀਂ ਮਿਲਿਆ?

Didn’t Ram meet his brother Sham? 

4. ਕੀ ਰਾਜਨ ਕੱਲ ਦਿੱਲੀ ਨਹੀਂ ਗਿਆ?

Didn’t Rajan go to Delhi yesterday?

Practice Examples: –
  1. ਕੀ ਉਹ ਸਮੇਂ ਤੇ ਘਰ ਨਹੀਂ ਪਹੁੰਚਿਆ?
  2. ਕੀ ਉਸਨੇ ਕੁੱਤੇ ਨੂੰ ਖਾਣਾ ਨਹੀਂ ਖੁਆਇਆ?
  3. ਕੀ ਤੁਸੀਂ ਮੇਰੀ ਅਵਾਜ਼ ਨਹੀਂ ਸੁਣੀ?
  4. ਕੀ ਪਾਪਾ ਸ਼ਬਜੀ ਖਰੀਦ ਕੇ ਨਹੀਂ ਲਿਆਏ?
  5. ਕੀ ਰਿਤਿਕ ਨੇ ਤੁਹਾਡੇ ਪੈਸੇ ਵਾਪਸ ਨਹੀਂ ਕੀਤੇ?
  6. ਰਾਘਵ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ?
  7. ਕੀ ਡੇਜ਼ੀ ਅੱਜ ਘੁੰਮਣ ਨਹੀਂ ਗਈ?
  8. ਕੀ ਤੁਹਾਡੇ ਭਰਾ ਨੇ ਨਵੀਂ ਬਾਈਕ ਨਹੀਂ ਖਰੀਦੀ?
error: Content is protected !!
Scroll to Top