PAST PERFECT TENSE: –
ACTIVE PASSIVE: –
Sr. No | Active | Passive |
Rules: – S + had + v3 + ob | Rules: – Ob+ had + been + v3 +by +s | |
1. | ਰਾਧਿਕਾ ਨੇ ਇੱਕ ਖ਼ਤ ਲਿਖਿਆ ਸੀ। Radhika had written a letter. | ਇੱਕ ਖ਼ਤ ਰਾਧਿਕਾ ਦੁਆਰਾ ਲਿਖਿਆ ਗਿਆ ਸੀ। A letter had been written by Radhika. |
2. | ਮੈਂ ਕਹਾਣੀ ਦੀ ਕਿਤਾਬ ਪੜ ਚੁੱਕਾ ਸੀ। I had read the story book. | ਕਹਾਣੀ ਦੀ ਕਿਤਾਬ ਮੇਰੇ ਦੁਆਰਾ ਪੜੀ ਜਾ ਚੁੱਕੀ ਸੀ। The story book had been read by me. |
3. | ਜਦੋਂ ਮੈਂ ਸਕੂਲ ਪਹੁੰਚਿਆਂ ਤਾਂ ਚਪੜਾਸੀ ਨੇ ਦਰਵਾਜਾ ਬੰਦ ਕਰ ਦਿੱਤਾ ਸੀ। When I reached school, the peon had closed the gate. | ਜਦੋਂ ਮੈਂ ਸਕੂਲ ਪਹੁੰਚਿਆਂ ਤਾਂ ਚਪੜਾਸੀ ਦਰਵਾਜਾ ਬੰਦ ਕਰ ਚੁੱਕਾ ਸੀ। The gate had been closed by the peon when I reached school. |
4. | ਜਦੋਂ ਤੁਸੀਂ ਆਏ ਤਾਂ ਰਾਜਨ ਆਪਣਾ ਕੰਮ ਪੂਰਾ ਕਰ ਚੁੱਕਾ ਸੀ। When you came, Rajan had completed his work. | ਤੁਹਾਡੇ ਆਉਣ ਤੋਂ ਪਹਿਲਾਂ ਰਾਜਨ ਦਾ ਕੰਮ ਉਸਦੇ ਦੁਆਰਾ ਪੂਰਾ ਕੀਤਾ ਜਾ ਚੁੱਕਾ ਸੀ। His work had been completed by Rajan when you came. |
5. | ਮੈਂ ਖਾਣਾ ਪਹਿਲਾਂ ਹੀ ਬਣਾ ਲਿਆ ਸੀ। I had already cooked the food. | ਖਾਣਾ ਪਹਿਲਾਂ ਹੀ ਮੇਰੇ ਦੁਆਰਾ ਬਣਾਇਆ ਜਾ ਚੁੱਕਾ ਸੀ। The food had already been cooked by me. |
Practice Examples: –
- The farmers had sown the seeds.
- She prepared tea after you had gone.
- We had already submitted the assignments.
- I had sent a birthday gift to her.
- The child had finished his ice-cream.
- The peon had rung the bell before I reached school.
- My father had returned his medicine.
- Your teacher had sown your result.
- The police had arrested the thief.
- She had finished her meal.
Negative Sentences: –
Sr. No | Active | Passive |
Rules: – S + had+ not + v3 +ob | Rules: – Ob+ had + not + been + v3 +by +sb | |
1. | ਮੈਂ ਇਸ ਤਰਾਂ ਦਾ ਸੁੰਦਰ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਸੀ। I hadn’t seen such a beautiful scene before. | ਇਹਨਾਂ ਸੁੰਦਰ ਦ੍ਰਿਸ਼ ਮੇਰੇ ਦੁਆਰਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। Such a beautiful scene hadn’t been seen by me. |
2. | ਅਧਿਆਪਕ ਬੱਚਿਆਂ ਨੂੰ ਨਹੀਂ ਪੜਾ ਚੁੱਕੇ ਸੀ। The teacher hadn’t taught to the students. | ਬੱਚੇ ਅਧਿਆਪਕ ਦੁਆਰਾ ਨਹੀਂ ਪੜਾਏ ਗਏ ਸੀ। The students hadn’t been taught by the teacher. |
3. | ਉਹ ਕੰਮ ਖ਼ਤਮ ਨਹੀਂ ਕਰ ਚੁੱਕੀ ਸੀ। She hadn’t completed the work. | ਕੰਮ ਉਸਦੇ ਦੁਆਰਾ ਖ਼ਤਮ ਨਹੀਂ ਕੀਤਾ ਗਿਆ ਸੀ। The work hadn’t been completed by her. |
4. | ਅਸੀਂ ਗੀਤ ਨਹੀਂ ਗਾ ਚੁੱਕੇ ਸੀ। We hadn’t sung a song. | ਗੀਤ ਸਾਡੇ ਦੁਆਰਾ ਨਹੀਂ ਗਾਏ ਗਏ ਸੀ। A song hadn’t been sung by us. |
5. | ਮੈਂ ਰਸ਼ਮੀ ਨੂੰ ਫੋਨ ਨਹੀਂ ਕੀਤਾ ਸੀ। I hadn’t called Rashmi. | ਰਸ਼ਮੀ ਨੂੰ ਫੋਨ ਮੇਰੇ ਦੁਆਰਾ ਨਹੀਂ ਕੀਤਾ ਗਿਆ ਸੀ। Rashmi hadn’t been called by me. |
Practice Examples: –
- I hadn’t requested her.
- They hadn’t
- Riddhi hadn’t eaten food before the sun rose.
- I had never seen such a wise day.
- The patient hadn’t died before you brought the medicine.
- The authorities hadn’t taken any step.
- The postman hadn’t delivered the parcel.
- The army hadn’t replied to us.
- The book seller hadn’t sold the books.
- The police hadn’t arrived before the thief ran away.
Interrogative Sentences: –
Sr. No | Active | Passive |
Rules: -Had + sb+ v3+ ob+? | Rules: -Had+ ob + been v3 + by +s | |
1. | ਕੀ ਉਸਦੇ ਆਉਣ ਤੋਂ ਪਹਿਲਾਂ ਖਾਣਾ ਖਾ ਲਿਆ ਸੀ? Had you eaten food before he came? | ਕੀ ਖਾਣਾ ਸਾਡੇ ਦੁਆਰਾ ਉਸਦੇ ਆਉਣ ਤੋਂ ਪਹਿਲਾਂ ਖਾਧਾ ਜਾ ਚੁੱਕਾ ਸੀ? Had the food been eaten by you before he came? |
2. | ਕੀ ਮੇਰੇ ਜਾਣ ਤੋਂ ਬਾਅਦ ਤੁਸੀਂ ਖ਼ਤ ਲਿਖ ਚੁੱਕੇ ਸੀ? Had you written a letter before I went? | ਕੀ ਖ਼ਤ ਮੇਰੇ ਜਾਣ ਤੋਂ ਬਾਅਦ ਤੁਹਾਡੇ ਦੁਆਰਾ ਲਿਖਿਆ ਜਾ ਚੁੱਕਾ ਸੀ? Had a letter been written by before I went? |
3. | ਕੀ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੈਚ ਜਿੱਤ ਚੁੱਕੇ ਸੀ? Had they won the match before it rained? | ਕੀ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਮੈਚ ਉਹਨਾਂ ਦੁਆਰਾ ਜਿੱਤਿਆ ਜਾ ਚੁੱਕਾ ਸੀ? Had the match been won by them before it rained? |
4. | ਕੀ ਉਸਨੇ ਵਿਦੇਸ਼ ਜਾਣ ਤੋਂ ਪਹਿਲਾਂ ਅੰਗਰੇਜ਼ੀ ਸਿੱਖ ਚੁੱਕਾ ਸੀ? Had he learnt English before he visited abroad? | ਕੀ ਵਿਦੇਸ਼ ਜਾਣ ਤੋਂ ਪਹਿਲਾਂ ਅੰਗਰੇਜ਼ੀ ਉਸਦੇ ਦੁਆਰਾ ਸਿੱਖੀ ਜਾ ਚੁੱਕੀ ਸੀ? Had English been learnt by him before he visited abroad? |
5. | ਕੀ ਤੁਸੀਂ ਆਪਣੇ ਮਿੱਤਰ ਨੂੰ ਉਸਦੇ ਪਿਤਾ ਦੀ ਮੌਤ ਦੇ ਬਾਅਦ ਮਿਲੇ ਸੀ? Had you seen your friend after his father’s die? | ਕੀ ਤੁਹਾਡੇ ਮਿੱਤਰ ਨੂੰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਤੁਹਾਡੇ ਦੁਆਰਾ ਮਿਲਿਆ ਗਿਆ ਸੀ? Had your friend seen by you after his father died? |
Practice Examples: –
- Had you ever seen Agra?
- Had they booked the tickets before they left?
- Had the carpenter made a beautiful table before the sunset?
- Had the manager started the meeting before Deepak reached office?
- Had the students submitted the assignments before the exam started?
- Had the mother taken care of her children before her husband came?
- Had the bride got ready before the groom arrived?
- Had the players divided the team before the match started?
- Had the police control the situation?
- Had the teacher distributed test before the recess started?
Interrogative + Negative: –
Sr. No | Active | Passive |
Rules: – Had + s + not + v3 + ob+? | Rules: – Had + ob+ not + been + v3 +by +s+? | |
1. | ਕੀ ਪਿਤਾ ਜੀ ਦੇ ਵਾਪਿਸ ਆਉਣ ਤੋਂ ਪਹਿਲਾਂ ਤੁਸੀ ਖਾਣਾ ਨਹੀਂ ਖਾ ਚੁੱਕੇ ਸੀ? Hadn’t you eaten food before the father came? | ਕੀ ਖਾਣਾ ਤੁਹਾਡੇ ਦੁਆਰਾ ਪਿਤਾ ਜੀ ਦੇ ਵਾਪਿਸ ਆਉਣ ਤੋਂ ਪਹਿਲਾਂ ਨਹੀਂ ਖਾਧਾ ਗਿਆ ਸੀ? Hadn’t the food been eaten by you before the father came? |
2. | ਕੀ ਦਾਦਾ ਜੀ ਦੇ ਵਾਪਿਸ ਆਉਣ ਤੱਕ ਮਾਤਾ ਜੀ ਨੇ ਖਾਣਾ ਨਹੀਂ ਬਣਾਇਆ ਸੀ? Hadn’t mother cooked food before Dada ji came back? | ਕੀ ਦਾਦਾ ਜੀ ਦੇ ਵਾਪਿਸ ਆਉਣ ਤੱਕ ਮਾਤਾ ਜੀ ਦੁਆਰਾ ਖਾਣਾ ਨਹੀ ਬਣਾਇਆ ਗਿਆ ਸੀ? Hadn’t the food been cooked by the mother before Dada ji came back? |
3. | ਕੀ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਤੁਸੀ ਪੜਾਈ ਪੂਰੀ ਨਹੀਂ ਕਰ ਚੁੱਕੇ ਸੀ? Hadn’t you completed your study before it rained? | ਕੀ ਤੁਹਾਡੀ ਪੜਾਈ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਦੁਆਰਾ ਪੂਰੀ ਨਹੀਂ ਕੀਤੀ ਗਈ ਸੀ? Hadn’t your study been completed by your before it rained? |
4. | ਕੀ ਬੱਚਿਆਂ ਨੇ ਆਪਣਾ ਕੰਮ ਅਧਿਆਪਕ ਦੇ ਆਉਣ ਤੋਂ ਪਹਿਲਾਂ ਖ਼ਤਮ ਨਹੀਂ ਕੀਤਾ ਸੀ? Hadn’t the students completed their work before the teacher came? | ਕੀ ਕੰਮ ਬੱਚਿਆਂ ਦੁਆਰਾ ਅਧਿਆਪਕ ਦਾ ਆਉਣ ਤੋਂ ਪਹਿਲਾਂ ਖ਼ਤਮ ਨਹੀਂ ਕੀਤਾ ਗਿਆ ਸੀ? Hadn’t the work been completed by the students before the teacher came? |
5. | ਕੀ ਉਹ ਸਬਜ਼ੀ ਨਹੀਂ ਕੱਟ ਚੁੱਕੀ ਸੀ? Hadn’t she cut the vegetables? | ਕੀ ਸਬਜ਼ੀਆਂ ਉਸਦੇ ਦੁਆਰਾ ਨਹੀਂ ਕੱਟੀਆਂ ਜਾ ਚੁੱਕੀਆਂ ਸੀ? Hadn’t the vegetables been cut by her? |
Practice Examples: –
- Hadn’t the birds fed their young one’s before it rained?
- Hadn’t she called you before she came?
- Hadn’t the players received medals before the sunset?
- Hadn’t the drivers called off a strike before the rainy season started?
- Hadn’t they attended the function before we reached?
WH Sentences: –
Sr. No | Active | Passive |
Rules: – WH + Had + s+ v3 + ob+? Negative: – WH +had +s + not+v3+ob+? | Rules: – WH + had +ob+ been +v3 +s +? Negative: – WH + had +ob +not +been +v3 +by +s+? | |
1. | ਤੁਸੀ ਮੇਰੇ ਵਾਪਸ ਆਉਣ ਤੋਂ ਪਹਿਲਾਂ ਖਾਣਾ ਕਿਉਂ ਨਹੀਂ ਖਾਧਾ ਸੀ? Why had you eaten food before I came back? | ਤੁਹਾਡੇ ਦੁਆਰਾ ਮੇਰੇ ਵਾਪਸ ਆਉਣ ਤੋਂ ਪਹਿਲਾਂ ਕਿਉਂ ਨਹੀਂ ਖਾਧਾ ਗਿਆ ਸੀ? Why had the food been eaten by you before I came back? |
2. | ਉਸਨੇ ਆਪਣੀ ਕਾਰ ਕਿੱਥੇ ਪਾਰਕ ਕੀਤੀ ਸੀ? Where had his car been parked by him? | ਉਸਦੀ ਕਾਰ ਉਸਦੇ ਦੁਆਰਾ ਕਿੱਥੇ ਪਾਰਕ ਕੀਤੀ ਗਈ ਸੀ? Where had his car been parked by him? |
3. | ਤੁਸੀ ਇਹ ਗਾਣਾ ਪਹਿਲਾਂ ਕਦੋਂ ਸੁਣ ਚੁੱਕੇ ਸੀ? When had you listened this song first? | ਤੁਹਾਡੇ ਦੁਆਰਾ ਇਹ ਗਾਣਾ ਪਹਿਲਾਂ ਕਦੋਂ ਸੁਣਿਆ ਜਾ ਚੁੱਕਾ ਸੀ? When had this song been listened first by you? |
4. | ਮੇਰੇ ਵਾਪਸ ਆਉਣ ਤੋਂ ਪਹਿਲਾਂ ਤੁਸੀਂ ਇਹ ਕੰਮ ਕਦੋਂ ਖ਼ਤਮ ਕੀਤਾ ਸੀ? When had you completed this work before I come book? | ਇਹ ਕੰਮ ਤੁਸੀ ਮੇਰੇ ਵਾਪਸ ਆਉਣ ਤੋਂ ਪਹਿਲਾਂ ਕਦੋਂ ਖ਼ਤਮ ਕੀਤਾ ਸੀ? When had this work been completed by you before I come back? |
5. | Why hadn’t you called your father? ਤੁਸੀਂ ਆਪਣੇ ਪਿਤਾ ਨੂੰ ਫੋਨ ਕਿਉਂ ਨਹੀਂ ਲਾਇਆ ਸੀ? | Why hadn’t your father been called by you? ਤੁਹਾਡੇ ਦੁਆਰਾ ਤੁਹਾਡੇ ਪਿਤਾ ਜੀ ਨੂੰ ਫੋਨ ਨਹੀ ਕੀਤਾ ਗਿਆ ਸੀ? |