PAST INDEFINTE TENSE: –
ACTIVE PASSIVE: –
| Sr. No | Active | Passive |
| Rules: – S +v2+ob | Rules: – Ob + was/were + v3+by +sb | |
| 1. | ਮੈਂ ਉਸਨੂੰ ਫ਼ੋਨ ਲਗਾਇਆਂ। I called him. | ਉਸਨੂੰ ਮੇਰੇ ਦਆਰਾ ਫੋਨ ਲਗਾਇਆਂ ਗਿਆ ਸੀ। He was called by me. |
| 2. | ਅਸੀਂ ਪਾਰਟੀ ਵਿੱਚ ਮਜੇ ਕੀਤੇ। We enjoyed the party. | ਪਾਰਟੀ ਵਿੱਚ ਮਜ਼ੇ ਸਾਡੇ ਦੁਆਰਾ ਕੀਤੇ ਗਏ। The party was enjoyed by us. |
| 3. | ਉਸ ਨੇ ਮੈਨੂੰ ਕੁੱਟਿਆ। He beat me. | ਮੈਨੂੰ ਉਸਦੇ ਦੁਆਰਾ ਕੁੱਟਿਆ ਗਿਆ। I was beaten by him. |
| 4. | ਅਸੀਂ ਡਾਕਟਰ ਨੂੰ ਬੁਲਾਇਆਂ। We called the doctor. | ਡਾਕਟਰ ਨੂੰ ਸਾਡੇ ਦੁਆਰਾ ਬੁਲਾਇਆਂ ਗਿਆ। The doctor was called by us. |
| 5. | ਉਸਨੇ ਸਖ਼ਤ ਮਿਹਨਤ ਕੀਤੀ। He worked hard. | ਸਖ਼ਤ ਮਿਹਨਤ ਉਸਦੇ ਦੁਆਰਾ ਕੀਤੀ ਗਈ। Hard work was done by him. |
Practice examples: –
- She cooked rice.
- He watched a movie.
- We invited them.
- Her father irritated her.
- They bought a new car.
- His brother demanded a new school bag.
- Your teacher punished him.
- The birds ate worms.
- The animal left their nests.
- His friends won the match.
Negative Sentences: –
ੁ
Sr. No | Active | Passive |
| Rules: – S+ did not + v1 + ob | Rules: – Ob + was/were+ not + v3+ by +s | |
| 1. | ਉਸਨੇ ਕੋਈ ਕੰਮ ਨਹੀਂ ਕੀਤਾ। He didn’t do any work. | ਕੋਈ ਕੰਮ ਉਸਦੇ ਦੁਆਰਾ ਨਹੀਂ ਕੀਤਾ ਗਿਆ। Any work wasn’t done by him. |
| 2. | ਅਸੀਂ ਖਾਣਾ ਨਹੀਂ ਬਣਾਇਆ। We didn’t cook food. | ਖਾਣਾ ਸਾਡੇ ਦੁਆਰਾ ਨਹੀਂ ਬਣਾਇਆ ਗਿਆ। Food wasn’t cooked by us. |
| 3. | ਅਧਿਆਪਕ ਨੇ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ। The teacher didn’t punish the students. | ਬੱਚਿਆਂ ਨੂੰ ਸਜ਼ਾ ਅਧਿਆਪਕ ਦੁਆਰਾ ਨਹੀਂ ਦਿੱਤੀ ਗਈ। The students weren’t punished by the teacher. |
| 4. | ਮੇਰੇ ਭਰਾ ਨੇ ਝੂਠ ਨਹੀਂ ਬੋਲਿਆ। My brother didn’t tell a lie. | ਝੂਠ ਮੇਨੇ ਭਰਾ ਦੁਆਰਾ ਨਹੀਂ ਬੋਲਿਆ ਗਿਆ। A lie wasn’t told by my brother. |
| 5. | ਉਸਨੇ ਕੁਝ ਨਹੀਂ ਕੀਤਾ। He didn’t do anything. | ਉਸਦੇ ਦੁਆਰਾ ਕੁਝ ਨਹੀਂ ਕੀਤਾ ਗਿਆ। Nothing was done by him. |
Practice Examples: –
- I didn’t invite him.
- We didn’t watch this movie.
- He didn’t complete his project.
- These girls didn’t participate in the competition.
- He father didn’t scold him.
- Her sister didn’t get first position.
- My friends didn’t leave their hostel.
- The soldiers didn’t target the civilians.
- The driver didn’t cross the signal.
- The barber didn’t do his haircut.
Interrogative Sentences: –
| Sr. No | Active | Passive |
Rules: – Did + s + v1 +ob+? | Rules: – Was/Were+ ob+ v3 +by+ sb+? | |
| 1. | ਕੀ ਤੁਸੀਂ ਇਮਤਿਹਾਨ ਪਾਸ ਕੀਤਾ? Did you qualify the exam? | ਕੀ ਤੁਹਾਡੇ ਇਮਤਿਹਾਨ ਦੁਆਰਾ ਪਾਸ ਕੀਤਾ ਗਿਆ? Was the exam qualified by you? |
| 2. | ਕੀ ਕੁੱਤੇ ਨੇ ਉਸਨੂੰ ਕੱਟਿਆ? Did the dog bite him? | ਕੀ ਉਹ ਕੁੱਤੇ ਦੁਆਰਾ ਕੱਟਿਆ ਗਿਆ? Was he bitten by the dog? |
| 3. | ਕੀ ਉਸਨੇ ਤੁਹਾਡੀ ਮਦਦ ਕੀਤੀ? Did he help you? | ਕੀ ਤੁਹਾਡੀ ਮਦਦ ਉਸਦੇ ਦੁਆਰਾ ਕੀਤੀ ਗਈ? Were you helped by him? |
| 4. | ਕੀ ਅਸੀਂ ਭਿਖਾਰੀ ਨੂੰ ਪੈਸੇ ਦਿੱਤੇ? Did we give money to the beggar? | ਕੀ ਸਾਡੇ ਦੁਆਰਾ ਭਿਖਾਰੀ ਨੂੰ ਪੈਸੇ ਦਿੱਤੇ ਗਏ? Was money given to the beggar by us? |
| 5. | ਕੀ ਮੇਰੇ ਭਰਾ ਨੇ ਤੁਹਾਡੇ ਭਰਾ ਨੂੰ ਮਾਰਿਆ? Did my brother beat your brother? | ਕੀ ਤੁਹਾਡੇ ਭਰਾ ਨੂੰ ਮੇਰੇ ਭਰਾ ਦੁਆਰਾ ਮਾਰਿਆ ਗਿਆ? Was your brother beaten by my brother? |
Practice Examples: –
- Did the doctor treat the patient?
- Did the student attend the class?
- Did they collect the money?
- Did she cheat you?
- Did your classmate misplace his book?
- Did the shooters kill an innocent boy?
- Did the robbers look the bank?
- Did the fan stop working?
- Did this book help you?
- Did she listen that story?
Interrogative + Negative Sentences: –
| Sr.no | Active | Passive |
| Rules: – Did+ s + not v1 + ob +? | Rules: – Was/Were+ ob+v3 +by +s+? | |
| 1. | ਕੀ ਤੁਸੀਂ ਖਾਣਾ ਨਹੀਂ ਖਾਧਾ? Didn’t you eat food? | ਕੀ ਖਾਣਾ ਤੁਹਾਡੇ ਦੁਆਰਾ ਨਹੀਂ ਖਾਧਾ ਗਿਆ? Wasn’t food eaten by you? |
| 2. | ਕੀ ਉਸਨੇ ਭੁੱਖੇ ਕੁੱਤੇ ਨੂੰ ਖਾਣਾ ਨਹੀਂ ਦਿੱਤਾ? Didn’t he give food to the hungry dog? | ਕੀ ਖਾਣਾ ਉਸਦੇ ਦੁਆਰਾ ਭੁੱਖੇ ਕੁੱਤੇ ਨੂੰ ਨਹੀਂ ਦਿੱਤਾ ਗਿਆ? Wasn’t food given to hungry dg by him? |
| 3. | ਕੀ ਬੱਚਿਆਂ ਨੇ ਸਕੂਲ ਦਾ ਕੰਮ ਨਹੀਂ ਕੀਤਾ? Didn’t the children do homework? | ਕੀ ਸਕੂਲ ਦਾ ਕੰਮ ਬੱਚਿਆਂ ਦੁਆਰਾ ਪੂਰਾ ਨਹੀਂ ਕੀਤਾ ਗਿਆ? Wasn’t homework done by the children? |
| 4. | ਕੀ ਪਾਪਾ ਨੇ ਉਸਨੂੰ ਨਹੀਂ ਮਾਰਿਆ? Didn’t father beat him? | ਕੀ ਉਹ ਪਾਪਾ ਦੁਆਰਾ ਨਹੀਂ ਕੁੱਟਿਆ ਗਿਆ? Wasn’t he beaten by the father? |
| 5. | ਕੀ ਸਿਪਾਹੀ ਨੇ ਚੋਰਾਂ ਨੂੰ ਨਹੀਂ ਫੜਿਆ? Didn’t the constable catch the thief? | ਕੀ ਚੋਰ ਸਿਪਾਹੀ ਦੁਆਰਾ ਨਹੀਂ ਫੜਿਆ ਗਿਆ? Wasn’t the thief caught by the constable? |
Practice Examples: –
- Didn’t you steal money?
- Didn’t you watch his film?
- Didn’t she receive my email?
- Didn’t your mother help you?
- Didn’t he deposit the money?
- Didn’t they complete their work?
- Didn’t she write a letter?
- Didn’t we buy gifts?
- Didn’t Rakesh pack his luggage?
- Didn’t Rani stitch her suit?
WH Sentences: –
| Sr. No | Active | Passive |
Rules: – WH + did+ s+v1+ob+? Negative: – WH + did+ s +not + v1+ob +? | Rules: -WH+ was/were +ob+ v3+ by +sb+? Negative: – WH + was/were+ ob+ not+v3+ by+ sb+? | |
| 1. | ਉਸਨੇ ਖਾਣਾ ਕਦੋਂ ਬਣਾਇਆ? When did she cook food? | ਉਸਦੇ ਦੁਆਰਾ ਖਾਣਾ ਕਦੋਂ ਬਣਾਇਆ ਗਿਆ? When was the food cooked by her? |
| 2. | ਅਸੀ ਉਸਨੂੰ ਫੋਨ ਕਿਉਂ ਕੀਤਾ? Why did we call him? | ਉਹਨੂੰ ਸਾਡੇ ਦੁਆਰਾ ਫੋਨ ਕਿਉਂ ਕੀਤਾ ਗਿਆ? Why was he called by us? |
| 3. | ਉਹਨਾਂ ਨੇ ਪ੍ਰੋਜੈਕਟ ਕਿਵੇਂ ਪੂਰਾ ਕੀਤਾ? How did they finish that project? | ਇਹ ਪ੍ਰੋਜੈਕਟ ਉਹਨਾਂ ਦੁਆਰਾ ਕਿਵੇਂ ਪੂਰਾ ਕੀਤਾ ਗਿਆ? How was that project finished by them? |
| 4. | ਰਸ਼ਮੀ ਨੇ ਕੀ ਖ੍ਰੀਦਿਆ? What did Rashmi buy? | ਰਸ਼ਮੀ ਦੁਆਰਾ ਕੀ ਖ੍ਰੀਦਿਆ ਗਿਆ? What was bought by Rashmi? |
| 5. | ਤੁਹਾਡੇ ਭਰਾ ਨੇ ਮੈਨੂੰ ਕਿਉਂ ਮਾਰਿਆ? Why did your brother hit me? | ਮੈਨੂੰ ਤੁਹਾਡੇ ਭਰਾ ਦੁਆਰਾ ਕਿਉਂ ਮਾਰਿਆ ਗਿਆ? Why was I hit by your brother? |
| 6. | ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ ? When didn’t they help you? | ਸਾਡੇ ਦੁਆਰਾ ਤੁਹਾਡੀ ਮਦਦ ਕਦੋਂ ਨਹੀਂ ਕੀਤੀ ਗਈ? When weren’t you helped by them? |
| 7. | ਅਸੀਂ ਆਪਣਾ ਕੰਮ ਕਦੋਂ ਪੂਰਾ ਨਹੀਂ ਕੀਤਾ? When didn’t we complete our work? | ਸਾਡਾ ਕੰਮ ਸਾਡੇ ਦੁਆਰਾ ਕਿਉਂ ਨਹੀਂ ਪੂਰਾ ਕੀਤਾ ਗਿਆ? When wasn’t our work completed by us? |
| 8. | ਤੁਹਾਡੇ ਮਾਤਾ ਜੀ ਨੇ ਖਾਣਾ ਕਿਉਂ ਨਹੀਂ ਬਣਾਇਆ? Why didn’t your mother cook food? | ਖਾਣਾ ਤੁਹਾਡੇ ਮਾਤਾ ਜੀ ਦੁਆਰਾ ਕਿਉਂ ਨਹੀਂ ਬਣਾਇਆ ਗਿਆ? Why wasn’t food cooked by your mother? |
| 9. | ਮੈਂ ਕੀ ਨਹੀਂ ਕੀਤਾ? What didn’t I do? | ਮੇਰੇ ਦੁਆਰਾ ਕੀ ਨਹੀਂ ਕੀਤਾ ਗਿਆ? What wasn’t done by me? |
| 10. | ਸਾਡੇ ਅਧਿਆਪਕ ਨੇ ਸਾਨੂੰ ਕਿਉਂ ਨਹੀਂ ਪੜਾਇਆ? Why didn’t our teacher teach us? | ਸਾਨੂੰ ਸਾਡੇ ਅਧਿਆਪਕ ਦੁਆਰਾ ਕਿਉਂ ਨਹੀਂ ਪੜਾਇਆਗਿਆ? Why weren’t we taught by our teacher? |